08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

4 ਨੂੰ ਦੁਕਾਨਾਂ ਬੰਦ ਰਹਿਣਗੀਆਂ <br/>

Ad Position 21
No active advertisement
ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਸ਼ਿਵ)-ਇਲੈਕਟ੍ਰਾਨਿਕਸ ਮਾਰਕੀਟ ਫਗਵਾੜਾ ਗੇਟ ਨਾਲ ਸੰਬੰਧਿਤ 13 ਮਾਰਕੀਟਾਂ ਹੋਲੀ ਦੇ ਤਿਉਹਾਰ ਕਰਕੇ 4 ਫਰਵਰੀ ਨੂੰ ਬੰਦ ਰਹਿਣਗੀਆਂ | ਇਹ ਜਾਣਕਾਰੀ ਅਲੱਗ-ਅਲੱਗ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਵਲੋਂ ਦਿੱਤੀ ਗਈ | ਇਨ੍ਹਾਂ 'ਚ ਬਲਜੀਤ ਸਿੰਘ ਆਹਲੂਵਾਲੀਆ, ਹਰਮਿੰਦਰਪਾਲ ਭਸੀਨ, ਭੁਪਿੰਦਰ ਲੱਕੀ, ਸੁਰਿੰਦਰ ਸਿੰਘ, ਨੀਟਾ ਮੁਰਗ਼ਾਈ, ਸੰਦੀਪ ਕੁਮਾਰ, ਰੋਕੀ ਮਨਚੰਦਾ, ਹਰਪ੍ਰੀਤ ਲਵਲੀ, ਸਰਬਜੀਤ ਅਨੰਦ, ਜਸਪਾਲ ਫਲੋਰਾ, ਬਲਬੀਰ ਸਿੰਘ, ਰਾਜ ਕੁਮਾਰ, ਅਰਵਿੰਦਰ ਮਦਾਨ, ਯੋਗੇਸ਼ ਕੁਮਾਰ, ਸਰਬਜੀਤ ਮੱਕੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁ: ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਹੋਲੀ ਮੌਕੇ 4 ਨੂੰ ਟੂ ਵੀਲ੍ਹਰ ਐਸੋਸੀਏਸ਼ਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ-ਪਰਦੇਸੀ
Ad Position 24