08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਜਨ ਲਾਲ ਚੋਪੜਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਜਸਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਦੀ ਅਗਵਾਈ ਹੇਠ ਅੱਜ ਇਕ ਮੀਟਿੰਗ ਕਾਂਸ਼ੀ ਨਗਰ ਕੋਟ ਸਦੀਕ ਵਿਚ ਹੋਈ | ਮੀਟਿੰਗ ਵਿਚ ਕੁਲਵਿੰਦਰ ਕੁਮਾਰ ਨੂੰ ਐੱਸ.ਸੀ. ਵਿੰਗ ਜਲੰਧਰ ਵੈਸਟ ਦਾ ਪ੍ਰਧਾਨ ਲਗਾਇਆ ਗਿਆ | ਇਸ ਮੌਕੇ ਕੁਲਵਿੰਦਰ ਕੁਮਾਰ ਨੇ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਨਗੇ | ਇਸ ਮੌਕੇ ਭਜਨ ਲਾਲ ਚੋਪੜਾ ਨੇ ਦਾਅਵਾ ਕਰਦਿਆਂ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰ ਬਣੇਗੀ | ਇਸ ਮੌਕੇ ਧਮਰਪਾਲ ਚਾਹਲ, ਅਮਰਜੀਤ ਚਾਹਲ, ਸੁਰਿੰਦਰ ਬਾਜਵਾ, ਪਿ੍ੰਸ ਚਾਹਲ, ਤਿਰਲੋਕ ਸੋਢੀ, ਸੁਨੀਲ ਕੁਮਾਰ, ਜਗਦੀਸ਼ ਮਹੇ, ਰਾਮਪਾਲ ਦੀਪਾ, ਪਵਨ ਮਹੇ, ਮਨੂੰ ਚੋਪੜਾ, ਅਜੇ ਪਵਾਰ, ਇਸਤਰੀ ਵਿੰਗ ਤੋਂ ਊਸ਼ਾ ਰਾਣੀ, ਪਰਮਜੀਤ ਕੌਰ, ਜਸਵਿੰਦਰ ਕੌਰ, ਗੁਰਮੇਜ ਕੌਰ, ਜੱਸੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮਿ੍ਤ ਵੇਲਾ ਫੇਰੀ 11 ਅਪ੍ਰੈਲ ਨੂੰ ਗੁਰਦੁਆਰਾ ਦੀਵਾਨ ਅਸਥਾਨ ਤੋਂ ਸਵੇਰੇ 5 ਵਜੇ... ਅਗਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਨਾਲ ਸੱਚ ਤੇ ਇਨਸਾਫ਼ ਦੀ ਹੋਈ ਜਿੱਤ-'ਆਪ' ਆਗੂ <br/>
Ad Position 24