17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਚਿੱਪ ਵਾਲੇ ਮੀਟਰ ਲੋਹੀਆਂ ਦਫਤਰ ਵਿਖੇ ਜਮ੍ਹਾਂ ਕਰਵਾਉਣ ਦਾ ਸਿਲਸਿਲਾ ਜਾਰੀ <br/>

Ad Position 21
No active advertisement
ਲੋਹੀਆਂ ਬਿਜਲੀ ਦਫ਼ਤਰ ਵਿਖੇ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਹੇਠ ਚਿੱਪ ਵਾਲੇ ਮੀਟਰ ਲੈ ਕੇ ਆਏ ਖਪਤਕਾਰ ਤੇ ਕਿਸਾਨ ਆਗੂ ਜ਼ੋਰਦਾਰ ਮੁਜ਼ਾਹਰਾ ਕਰਦੇ ਹੋਏ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 01-03-2026
ਲੋਹੀਆਂ ਖਾਸ, 28 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਪ੍ਰਧਾਨ ਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਦੀ ਆਗਵਾਈ ਹੇਠ ਚਿੱਪ ਵਾਲੇ ਬਿਜਲੀ ਮੀਟਰ ਲਾਹ ਕੇ ਬਿਜਲੀ ਦਫ਼ਤਰ ਜਮ੍ਹਾਂ ਕਰਵਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ | ਇਸ ਸਬੰਧੀ ਅੱਜ ਬਿਜਲੀ ਦਫ਼ਤਰ ਲੋਹੀਆਂ ਵਿਖੇ ਜ਼ੋਰਦਾਰ ਮੁਜ਼ਾਹਰੇ ਦੌਰਾਨ ਡੇਢ ਸੌ ਤੋਂ ਵੱਧ ਚਿੱਪ ਵਾਲੇ ਬਿਜਲੀ ਮੀਟਰਾਂ ਨੂੰ ਜਮ੍ਹਾਂ ਕਰਵਾਇਆ ਗਿਆ ਹੈ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ, ਕਿਸ਼ਨ ਦੇਵ ਮਿਆਣੀ, ਬਲਵੀਰ ਸਿੰਘ ਕਾਕੜ ਕਲਾਂ, ਗੁਰਮੁਖ ਸਿੰਘ, ਦਿਲਬਰ ਸਿੰਘ ਪਿੱਪਲੀ ਮਿਆਣੀ, ਸ਼ੇਰ ਸਿੰਘ ਰਾਮੇ, ਲਵਪ੍ਰੀਤ ਸਿੰਘ ਕੋਟਲੀ ਗਾਜਰਾਂ, ਦਲਬੀਰ ਸਿੰਘ ਮੁੰਡੀ ਸ਼ਹਿਰੀਆਂ, ਦਰਸ਼ਨ ਸਿੰਘ ਦਾਨੇਵਾਲ, ਮੱਖਣ ਸਿੰਘ ਨੱਲ, ਸਰਪੰਚ ਕੁਲਦੀਪ ਸਿੰਘ ਜਾਣੀਆ, ਹਰਨੇਕ ਸਿੰਘ ਸਾਬਕਾ ਸਰਪੰਚ ਗੱਟਾ ਮੁੰਡੀ ਕਾਸੂ, ਮਲਕੀਤ ਸਿੰਘ ਨੰਬਰਦਾਰ ਗੱਟਾ ਮੁੰਡੀ ਕਾਸੂ, ਭਗਵਾਨ ਸਿੰਘ ਸਾਬਕਾ ਸਰਪੰਚ ਚੱਕ ਬਡਾਲਾ, ਜਗਤਾਰ ਸਿੰਘ ਚੱਕ ਬਡਾਲਾ, ਅਮਰਜੀਤ ਸਿੰਘ ਚੱਕ ਬਡਾਲਾ, ਬਲਵੰਤ ਸਿੰਘ ਮੁਰਾਜਵਾਲਾ, ਬਲਵਿੰਦਰ ਸਿੰਘ ਜਲਾਲਪੁਰ ਕਲਾਂ, ਸਰਬਜੀਤ ਸਿੰਘ ਸਾਬੀ ਸਰਪੰਚ ਰਾਈਵਾਲ, ਜਗੀਰ ਸਿੰਘ, ਸੁਰਜੀਤ ਸਿੰਘ ਕੰਗ ਖੁਰਦ, ਵੱਸਣ ਸਿੰਘ ਕੋਠਾ, ਪ੍ਰੀਤਮ ਸਿੰਘ ਮੰਡਾਲਾ ਛੰਨਾ, ਕਾਲਾ ਸਿੰਘ ਮੁੰਡੀ ਚੋਹਲੀਆਂ, ਮਲਕੀਤ ਸਿੰਘ ਮੁੰਡੀ ਸ਼ਹਿਰੀਆਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ- ਐੱਸ.ਐੱਸ.ਪੀ. ਵਿਰਕ ਦਿਹਾਤੀ ਪੁਲਿਸ ਵਲੋਂ ਲੋਕ ਮਿਲਣੀ <br/> ਅਗਲੀ ਖ਼ਬਰ ਕੱਲ੍ਹ ਦੇ ਅਰਥੀ ਫੂਕ ਮੁਜ਼ਾਹਰੇ 'ਚ ਈ.ਟੀ.ਯੂ. ਪੰਜਾਬ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ - ਤਰਸੇਮ ਲਾਲ, ਰਿਸ਼ੀ ਕੁਮਾਰ...
Ad Position 24