17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਲੋਹੀਆਂ ਖਾਸ ਵਿਖੇ ਸਾਲਾਨਾ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਹੋਈ <br/>

Ad Position 21
No active advertisement
ਜ਼ਿਲਾ ਪੱਧਰੀ ਡੈਲੀਗੇਸ਼ਨ ਮੀਟਿੰਗ ਮੌਕੇ ਹਾਜ਼ਰ ਪ੍ਰਧਾਨ ਲਾਰੈਂਸ ਚÏਧਰੀ ਤੇ ਹੋਰ ਪਤਵੰਤੇ (ਹੇਠਾਂ) ਵੱਡੀ ਗਿਣਤੀ 'ਚ ਹਾਜ਼ਰ ਡੈਲੀਗੇਟ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 01-03-2026
ਲੋਹੀਆਂ ਖਾਸ, 28 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਖਾਸ ਵਿਖੇ 'ਬੈਥਲ ਗੌਸਪਲ਼ ਚਿਲਡਰਨ ਮਨਿਸਟਰੀ ਚਰਚ' ਵਿਖੇ ਸਾਲਾਨਾ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਕਰਵਾਈ ਗਈ | ਇਸ ਮੌਕੇ ਰਾਸ਼ਟਰੀ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਪ੍ਰਧਾਨ ਲਾਰੈਂਸ ਚੌਧਰੀ ਬਤੌਰ ਮੁੱਖ ਮਹਿਮਾਨ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੈਂਬਲੀ ਤੇ ਸੰਸਦ ਵਿੱਚ ਬਿਨਾ ਸਿਆਸੀ ਪ੍ਰਤੀਨਿਧਤਾ ਸਮੱਸਿਆਵਾਂ ਦਾ ਹੱਲ ਅਸੰਭਵ ਹੈ | ਉਨ੍ਹਾਂ ਸਾਰੇ ਮਸੀਹ ਭਾਏਚਾਰੇ ਨੂੰ ਲਾਮਬੰਧ ਹੋਣ ਲਈ ਕਿਹਾ | ਇਸ ਮੌਕੇ ਪਾ. ਕੁਲਵੰਤ ਤੇ ਭਾਈ ਹੀਰਾ ਨੇ ਪਾਸਟਰਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪਾ. ਤਰਸੇਮ ਸੰਗਲਾਂ, ਗੁਰਬਾਜ ਕੋਆਰਡੀਨੇਟਰ ਪੰਜਾਬ, ਪਾ. ਮੁਸਤਾਕ, ਪਾ. ਨਛੱਤਰ ਗਿੱਲ, ਪਾ. ਕਮਲੇਸ਼, ਪਾਸਟਰ ਤਰਸੇਮ ਹੰਸ, ਜੋਗਾ ਅਟਵਾਲ, ਪਾਸਟਰ ਕਾਲਾ ਬਖਸ਼ੀ, ਪਾ. ਜਰਨੈਲ, ਪਾ. ਅਜੀਤ, ਪਾ. ਪਿੱਪਲ ਪੋਲ, ਪਾ. ਭਗਤ ਰਾਮ, ਪਾ. ਪੂਰਨ, ਪਾ.ਆਸ਼ਾ ਗਿੱਲ, ਪਾ. ਸੋਨੀਆ ਅਰੋੜਾ, ਪਾ. ਸ਼ੀਤਲ, ਪਾ. ਰਾਣਾ, ਪਾ.ਰਿੰਕੂ ਜੀਰਾ, ਪਾ.ਅਰਜਨ, ਪਾ. ਕਾਲਾ ਬਖ਼ਸ਼ੀ, ਪਾ. ਅਜੀਤ, ਪਾ. ਜਰਨੈਲ, ਸਨੀ ਖੋਸਲਾ, ਅਕਾਸ, ਬਲਡੇਵ ਅਟਵਾਲ, ਅਰੁਣ ਅਟਵਾਲ ਆਦਿ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਦੇ ਅਰਥੀ ਫੂਕ ਮੁਜ਼ਾਹਰੇ 'ਚ ਈ.ਟੀ.ਯੂ. ਪੰਜਾਬ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ - ਤਰਸੇਮ ਲਾਲ, ਰਿਸ਼ੀ ਕੁਮਾਰ... ਅਗਲੀ ਖ਼ਬਰ ਚੋਰਾਂ ਵਲੋਂ ਸ਼ਮਸ਼ਾਨਘਾਟ 'ਚ ਚੋਰੀ <br/>
Ad Position 24