23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਵਿਨੀਪੈਗ ’ਚ ਵਿਸ਼ਾਲ ਜਾਗਰਣ ਕਰਵਾਇਆ

ਵਿਨੀਪੈਗ, 22 ਅਕਤੂਬਰ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸ਼ਹਿਰ ਵਿਨੀਪੈਗ ਵਿਖੇ ਵਸਦੇ ਹਿੰਦੂ ਭਾਈਚਾਰੇ ਵਲੋਂ ਨਵਰਾਤੇ ਦੇ ਮੌਕੇ ਇਕ ਵਿਸ਼ਾਲ ਜਾਗਰਣ ਨੂੰ ਕਰਵਾਇਆ ਗਿਆ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਨਰੇਸ਼ ਸਰਮਾ, ਸੁਰੇਸ਼ ਸਰਮਾ,ਲੱਖਾ ਦੌਧਰ, ਸੰਜੇ ਸਾਰਧਾ ਅਤੇ ਹੋਰ ਨੇ ਦੱਸਿਆ ਕਿ ਵਿਨੀਪੈਗ ਵਿਖੇ ਦਸਮੇਸ਼ ਸਕੂਲ ਵਿਖੇ ਜਾਗਰਣ ਵਿਚ ਮਸ਼ਹੂਰ ਪੰਜਾਬੀ ਗਾਇਕ ਰਾਜ ਤਿਵਾੜੀ, ਅਮਨ, ਸੁਨੀਤਾ ਮੁਦਗਿਲ ਅਤੇ ਹਰਦੀਪ ਸਰਮਾ, ਵਿਪਨ ਕੁਮਾਰ ਤੇ ਹੋਰ ਕਲਾਕਾਰਾਂ ਵਲੋਂ ਧਾਰਮਿਕ ਭਜਨ ਪੇਸ਼ ਕੀਤੇ ਗਏ ।

Ad Position 21
No active advertisement
ਅਜੀਤ ਡੈਸਕ 23-10-2026
ਵਿਨੀਪੈਗ, 22 ਅਕਤੂਬਰ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸ਼ਹਿਰ ਵਿਨੀਪੈਗ ਵਿਖੇ ਵਸਦੇ ਹਿੰਦੂ ਭਾਈਚਾਰੇ ਵਲੋਂ ਨਵਰਾਤੇ ਦੇ ਮੌਕੇ ਇਕ ਵਿਸ਼ਾਲ ਜਾਗਰਣ ਨੂੰ ਕਰਵਾਇਆ ਗਿਆ ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਨਰੇਸ਼ ਸਰਮਾ, ਸੁਰੇਸ਼ ਸਰਮਾ,ਲੱਖਾ ਦੌਧਰ, ਸੰਜੇ ਸਾਰਧਾ ਅਤੇ ਹੋਰ ਨੇ ਦੱਸਿਆ ਕਿ ਵਿਨੀਪੈਗ ਵਿਖੇ ਦਸਮੇਸ਼ ਸਕੂਲ ਵਿਖੇ ਜਾਗਰਣ ਵਿਚ ਮਸ਼ਹੂਰ ਪੰਜਾਬੀ ਗਾਇਕ ਰਾਜ ਤਿਵਾੜੀ, ਅਮਨ, ਸੁਨੀਤਾ ਮੁਦਗਿਲ ਅਤੇ ਹਰਦੀਪ ਸਰਮਾ, ਵਿਪਨ ਕੁਮਾਰ ਤੇ ਹੋਰ ਕਲਾਕਾਰਾਂ ਵਲੋਂ ਧਾਰਮਿਕ ਭਜਨ ਪੇਸ਼ ਕੀਤੇ ਗਏ ।ਇਸ ਸਮਾਗਮ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।ਸੰਗਤਾਂ ਲਈ ਲੰਗਰ ਅਤੇ ਹੋਰ ਪ੍ਰਬੰਧ ਸੰਚਾਰੂ ਢੰਗ ਨਾਲ ਕੀਤੇ ਗਏ ।ਇਸ ਸਮਾਗਮ ਵਿਚ ਦੇਵੀ ਸਰਮਾ,ਐਮ. ਪੀ. ਸਿੰਘ, ਅਮਨਦੀਪ ਸਰਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੂਬਾਈ ਵਿਧਾਨ ਸਭਾ ਚੋਣਾਂ ਸੰਬੰਧੀ ਇਕੱਤਰਤਾ ‘ਚ ਉਮੀਦਵਾਰਾਂ ਵਲੋਂ ਬਜ਼ੁਰਗਾਂ ਨਾਲ ਅਹਿਮ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਅਗਲੀ ਖ਼ਬਰ ਹੈਮਬਰਗ ਵਿਚ ‘ਸਿੰਦੂਰ ਖੇਲਾ’ ਅਤੇ ਬੰਗਾਲੀ ਪਕਵਾਨਾਂ ਨਾਲ ਮਨਾਈ ਵਿਜੈ ਦਸ਼ਮੀ
Ad Position 24