03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਮਲ ਧਾਲੀਵਾਲ ਦਾ ਵੈਨਕੂਵਰ ਹਵਾਈ ਅੱਡੇ ’ ਤੇ ਸ਼ਾਨਦਾਰ ਸਵਾਗਤ

ਵੈਨਕੂਵਰ, 2 ਅਕਤੂਬਰ (ਮਲਕੀਤ ਸਿੰਘ)-ਇੰਗਲੈਂਡ ਨਾਲ ਸੰਬੰਧਿਤ ਉਘੇ ਕਾਂਗਰਸੀ ਆਗੂ ਕਮਲ ਧਾਲੀਵਾਲ ਆਪਣੇ ਕੈਨੇਡਾ ਦੌਰੇ ਦੌਰਾਨ ਵੈਨਕੂਵਰ ਪਹੁੰਚੇ ਵੈਨਕੂਵਰ ਕੋਮਾਂਤਰੀ ਹਵਾਈ ਅੱਡੇ ’ਤੇ ਉਨ੍ਹਾਂ ਦੇ ਹਮਾਇਤੀਆਂ ਸੁਖਦੇਵ ਸਿੰਘ ਸ਼ਾਹੀ ਸਾਬਕਾ ਸਰਪੰਚ ਖਾਨਪੁਰ ਮੁੰਡੀਆਂ, ਹਰਜੋਤ ਸਿੰਘ ਸਿੰਘ ਸੰਧੂ ਸਾਹਨੇਵਾਲ, ਮੱਖਣ ਸਿੰਘ ਰਾਣੋ, ਬਲਜਿੰਦਰ ਸੱਤਾ ਮਲੇਰਕੋਟਲਾ, ਸੁਰਿੰਦਰ ਪਾਲ ਗਰੇਵਾਲ ਤਾਜਪੁਰ, ਜੋਤ ਸੋਹੀ ਫਰਵਾਲੀ, ਅਮਨ ਗਰੇਵਾਲ ਅਹਿਮਦਗੜ੍ਹ, ਸੋਨੂ ਮਹਿਲ ਕਲਾਂ ਆਦਿ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਰਜੋਤ ਸਿੰਘ ਸੰਧੂ ਤੇ ਬਲਜਿੰਦਰ ਸੱਤਾ ਮੁਤਾਬਿਕ ਕਮਲ ਧਾਲੀਵਾਲ ਦੇ ਮਾਣ ਵਿਚ ਇਕ ਸਮਾਗਮ ਲੈਂਗਲੀ ਬੈਂਕੁਇਟ ਹਾਲ ਵਿਖੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ਦਪੁਹਿਰ 1 ਵਜੇ ਹੋਵੇਗਾ।

Ad Position 21
No active advertisement
ਅਜੀਤ ਡੈਸਕ 03-10-2026
ਵੈਨਕੂਵਰ, 2 ਅਕਤੂਬਰ (ਮਲਕੀਤ ਸਿੰਘ)-ਇੰਗਲੈਂਡ ਨਾਲ ਸੰਬੰਧਿਤ ਉਘੇ ਕਾਂਗਰਸੀ ਆਗੂ ਕਮਲ ਧਾਲੀਵਾਲ ਆਪਣੇ ਕੈਨੇਡਾ ਦੌਰੇ ਦੌਰਾਨ ਵੈਨਕੂਵਰ ਪਹੁੰਚੇ ਵੈਨਕੂਵਰ ਕੋਮਾਂਤਰੀ ਹਵਾਈ ਅੱਡੇ ’ਤੇ ਉਨ੍ਹਾਂ ਦੇ ਹਮਾਇਤੀਆਂ ਸੁਖਦੇਵ ਸਿੰਘ ਸ਼ਾਹੀ ਸਾਬਕਾ ਸਰਪੰਚ ਖਾਨਪੁਰ ਮੁੰਡੀਆਂ, ਹਰਜੋਤ ਸਿੰਘ ਸਿੰਘ ਸੰਧੂ ਸਾਹਨੇਵਾਲ, ਮੱਖਣ ਸਿੰਘ ਰਾਣੋ, ਬਲਜਿੰਦਰ ਸੱਤਾ ਮਲੇਰਕੋਟਲਾ, ਸੁਰਿੰਦਰ ਪਾਲ ਗਰੇਵਾਲ ਤਾਜਪੁਰ, ਜੋਤ ਸੋਹੀ ਫਰਵਾਲੀ, ਅਮਨ ਗਰੇਵਾਲ ਅਹਿਮਦਗੜ੍ਹ, ਸੋਨੂ ਮਹਿਲ ਕਲਾਂ ਆਦਿ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਰਜੋਤ ਸਿੰਘ ਸੰਧੂ ਤੇ ਬਲਜਿੰਦਰ ਸੱਤਾ ਮੁਤਾਬਿਕ ਕਮਲ ਧਾਲੀਵਾਲ ਦੇ ਮਾਣ ਵਿਚ ਇਕ ਸਮਾਗਮ ਲੈਂਗਲੀ ਬੈਂਕੁਇਟ ਹਾਲ ਵਿਖੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ਦਪੁਹਿਰ 1 ਵਜੇ ਹੋਵੇਗਾ। ਉਨ੍ਹਾਂ ਹਲਕਾ ਅਮਰਗੜ ਦੇ ਵਾਸੀਆਂ ਤੇ ਧਾਲੀਵਾਲ ਦੇ ਸਮਰਥਕਾਂ ਨੂੰ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਲ ਚੋਰੀ ਕਰਨ ਦੇ ਮਾਮਲੇ ਵਿਚ ਦੋ ਪੰਜਾਬੀ ਦੋਸ਼ੀ ਕਰਾਰ ਅਗਲੀ ਖ਼ਬਰ ਅਜੇ ਵੀ ਗੈਰ - ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਤੋਂ ਨਹੀਂ ਹਟੇ ਭਾਰਤੀ
Ad Position 24