09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਾਣੀ ‘ਚ ਡੁੱਬਣ ਵਾਲਿਆਂ ਦੇ ਬਚਾਅ ਲਈ 4 ਦੋਸਤਾਂ ਨੇ ਵਿੱਢਿਆ ਸ਼ਲਾਘਾਯੋਗ ਉਪਰਾਲਾ ਇਸ ਸਾਲ 42 ਮੌਤਾਂ ਹੋਣ ਦੀ ਪੁਸ਼ਟੀ

ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਇਸ ਸਾਲ ਪਾਣੀ ਵਿਚ ਡੁੱਬਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ‘ਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ ਇੰਨੀ ਵੱਡੀ ਗਿਣਤੀ ਵਿਚ ਅਜਿਹੀਆਂ ਘਟਨਾਵਾਂ ਵਿਚ ਹੋਏ ਵਾਧੇ ਦੇ ਬਾਵਜੂਦ ਸੂਬੇ ਦੀਆਂ ਝੀਲਾਂ ਅਤੇ ਸਮੁੰਦਰੀ ਕਿਨਾਰਿਆਂ ਨਜ਼ਦੀਕ ਬਚਾਅ ਸਾਮਾਨ ਲਗਾਉਣ ਸੰਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਸਕੇ ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਖ-ਵੱਖ ਸਮੁੰਦਰੀ ਤਟਾਂ ਅਤੇ ਝੀਲਾਂ ਵਿਚ ਦੇ ਡੂੰਘੇ ਪਾਣੀਆਂ ‘ਚ ਕੁਲ 42 ਮੌਤਾਂ ਹੋਣ ਦਾ ਚਿੰਤਾਜਨਕ ਅੰਕੜਾ ਸਾਹਮਣੇ ਆਇਆ ਹੈ। ਪਾਣੀ ਵਿਚ ਵਾਪਰੀਆਂ ਕਈ ਜਾਨਲੇਵਾ ਘਟਨਾਵਾਂ ਤੋਂ ਬਾਅਦ ਸਕੁਐਮਿਸ਼ ਦੇ ਚਾਰ ਦੋਸਤਾਂ ਨੇ ਕੁਝ ਚੋਣਵੇ ਸਮੁੰਦਰੀ ਅਤੇ ਝੀਲਾਂ ਦੇ ਕਿਨਾਰੇ ਨੇੜੇ ਅਜਿਹਾ ਬਚਾਅ ਸਾਮਾਨ ਲਗਾਉਣ ਲਈ ਇੱਕ ਸ਼ਲਾਘਾਯੋਗ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੀ ਵਰਤੋਂ ਐਮਰਜੈਂਸੀ ਵੇਲੇ ਪਾਣੀ ਵਿੱਚ ਡੁੱਬ ਰਹੇ ਵਿਅਕਤੀ ਦੀ ਜਾਨ ਬਚਾਉਣ ਲਈ ਕੀਤੀ ਜਾ ਸਕੇ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਇਸ ਸਾਲ ਪਾਣੀ ਵਿਚ ਡੁੱਬਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ‘ਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ ਇੰਨੀ ਵੱਡੀ ਗਿਣਤੀ ਵਿਚ ਅਜਿਹੀਆਂ ਘਟਨਾਵਾਂ ਵਿਚ ਹੋਏ ਵਾਧੇ ਦੇ ਬਾਵਜੂਦ ਸੂਬੇ ਦੀਆਂ ਝੀਲਾਂ ਅਤੇ ਸਮੁੰਦਰੀ ਕਿਨਾਰਿਆਂ ਨਜ਼ਦੀਕ ਬਚਾਅ ਸਾਮਾਨ ਲਗਾਉਣ ਸੰਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਸਕੇ ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਖ-ਵੱਖ ਸਮੁੰਦਰੀ ਤਟਾਂ ਅਤੇ ਝੀਲਾਂ ਵਿਚ ਦੇ ਡੂੰਘੇ ਪਾਣੀਆਂ ‘ਚ ਕੁਲ 42 ਮੌਤਾਂ ਹੋਣ ਦਾ ਚਿੰਤਾਜਨਕ ਅੰਕੜਾ ਸਾਹਮਣੇ ਆਇਆ ਹੈ। ਪਾਣੀ ਵਿਚ ਵਾਪਰੀਆਂ ਕਈ ਜਾਨਲੇਵਾ ਘਟਨਾਵਾਂ ਤੋਂ ਬਾਅਦ ਸਕੁਐਮਿਸ਼ ਦੇ ਚਾਰ ਦੋਸਤਾਂ ਨੇ ਕੁਝ ਚੋਣਵੇ ਸਮੁੰਦਰੀ ਅਤੇ ਝੀਲਾਂ ਦੇ ਕਿਨਾਰੇ ਨੇੜੇ ਅਜਿਹਾ ਬਚਾਅ ਸਾਮਾਨ ਲਗਾਉਣ ਲਈ ਇੱਕ ਸ਼ਲਾਘਾਯੋਗ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੀ ਵਰਤੋਂ ਐਮਰਜੈਂਸੀ ਵੇਲੇ ਪਾਣੀ ਵਿੱਚ ਡੁੱਬ ਰਹੇ ਵਿਅਕਤੀ ਦੀ ਜਾਨ ਬਚਾਉਣ ਲਈ ਕੀਤੀ ਜਾ ਸਕੇ।ਉਨ੍ਹਾਂ ਦਾ ਕਹਿਣਾ ਹੈ ਅਜਿਹੇ ਉਪਰਾਲਿਆਂ ਨਾਲ ਝੀਲਾਂ ਅਤੇ ਹੋਰ ਤੈਰਾਕੀ ਵਾਲੀਆਂ ਥਾਵਾਂ ’ਤੇ ਤੁਰੰਤ ਵਰਤੋਂ ਲਈ ਬਚਾਅ ਸਾਮਾਨ ਮੌਜੂਦ ਹੋਣ ਨਾਲ ਹਾਦਸੇ ਸਮੇਂ ਲੋਕ ਮਦਦ ਪਹੁੰਚਣ ਤੋਂ ਪਹਿਲਾਂ ਹੀ ਬਚਾਅ ਦੀ ਕੋਸ਼ਿਸ਼ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਲੰਡਨ ’ ਚ ਸੰਤ ਸੀਚੇਵਾਲ ਦਾ ਗੁਰੂ ਨਾਨਕ ਸਿੱਖ ਅਕੈਡਮੀ ਵਲੋਂ ਸਨਮਾਨ ਅਗਲੀ ਖ਼ਬਰ ਸਾਊਥਾਲ ’ਚ ਅਪਰਾਧਕ ਗਤੀਵਿਧੀਆਂ ਰੋਕਣ ਲਈ ਪੁਲਿਸ ਦੀ ਵੱਡੀ ਕਾਰਵਾਈ, 100 ਤੋਂ ਵੱਧ ਗ੍ਰਿਫ਼ਤਾਰ
Ad Position 24