04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਮਰੀਕੀ ਟੈਰਿਫ਼ਾਂ ਦਾ ਅਸਰ ਜਾਣਨ ਲਈ ਸਰਵੇਖਣ ਸ਼ੁਰੂ

ਵੈਨਕੂਵਰ, 3 ਸਤੰਬਰ (ਮਲਕੀਤ ਸਿੰਘ)-ਸਰੀ-ਵਾਈਟ ਰੌਕ ਬੋਰਡ ਆਫ਼ ਟਰੇਡ ਨੇ ਟੈਰਿਫ਼ਾਂ ਕਾਰਨ ਸਥਾਨਕ ਕਾਰੋਬਾਰਾਂ ਉਤੇ ਪੈ ਰਹੇ ਅਸਰ ਦਾ ਪਤਾ ਲਗਾਉਣ ਲਈ ਇੱਕ ਸਰਵੇਖਣ ਸ਼ੁਰੂ ਕੀਤਾ ਹੈ। ਬੋਰਡ ਆਫ਼ ਟਰੇਡ ਵੱਲੋਂ ਇਸ ਸਰਵੇਖਣ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੈਰਿਫ਼ਾਂ ਨੇ ਸਰੀ ਅਤੇ ਵਾਈਟ ਰੌਕ ਖੇਤਰ ਦੇ ਕਾਰੋਬਾਰਾਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਵੈਨਕੂਵਰ, 3 ਸਤੰਬਰ (ਮਲਕੀਤ ਸਿੰਘ)-ਸਰੀ-ਵਾਈਟ ਰੌਕ ਬੋਰਡ ਆਫ਼ ਟਰੇਡ ਨੇ ਟੈਰਿਫ਼ਾਂ ਕਾਰਨ ਸਥਾਨਕ ਕਾਰੋਬਾਰਾਂ ਉਤੇ ਪੈ ਰਹੇ ਅਸਰ ਦਾ ਪਤਾ ਲਗਾਉਣ ਲਈ ਇੱਕ ਸਰਵੇਖਣ ਸ਼ੁਰੂ ਕੀਤਾ ਹੈ।ਬੋਰਡ ਆਫ਼ ਟਰੇਡ ਵੱਲੋਂ ਇਸ ਸਰਵੇਖਣ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੈਰਿਫ਼ਾਂ ਨੇ ਸਰੀ ਅਤੇ ਵਾਈਟ ਰੌਕ ਖੇਤਰ ਦੇ ਕਾਰੋਬਾਰਾਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਸਥਾਨਕ ਕਾਰੋਬਾਰੀਆਂ ਤੋਂ ਮਿਲਣ ਵਾਲੀ ਜਾਣਕਾਰੀ ਰਾਹੀਂ ਮੌਜੂਦਾ ਸਥਿਤੀ ਦੀ ਤਸਵੀਰ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾਵੇਗਾ।ਸਰੀ ਅਤੇ ਵਾਈਟ ਰੌਕ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਕਾਰੋਬਾਰ ਚੱਲ ਰਹੇ ਹਨ ਅਤੇ ਬੋਰਡ ਆਫ਼ ਟਰੇਡ ਵੱਲੋਂ ਸ਼ੁਰੂ ਕੀਤਾ ਗਿਆ ਇਹ ਸਰਵੇਖਣ ਉਨ੍ਹਾਂ ਉੱਤੇ ਟੈਰਿਫ਼ਾਂ ਦੇ ਪ੍ਰਭਾਵ ਨੂੰ ਸਮਝਣ ਲਈ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਨਿਰਮਲਾ ਸੀਤਾਰਮਨ ਦਾ ਨਿਊਯਾਰਕ ਦੇ ਪੈਨ ਸਟੇਸ਼ਨ ’ ਤੇ ਭਾਰਤੀ ਅਧਿਕਾਰੀਆਂ ਵਲੋਂ ਸਵਾਗਤ ਅਗਲੀ ਖ਼ਬਰ ਸਕਾਟਲੈਂਡ ਦੇ 34 ਮੱਛੀ ਫੜਨ ਵਾਲੇ ਜਹਾਜ਼ਾਂ ’ਤੇ ਇਮੀਗ੍ਰੇਸ਼ਨ ਛਾਪੇ, 9 ਗ੍ਰਿਫ਼ਤਾਰ
Ad Position 24