29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵੈਨਕੂਵਰ ਆਈਲੈਂਡ ’ਚ 2 ਵੱਖ-ਵੱਖ ਸੜਕ ਹਾਦਸਿਆਂ ’ਚ 3 ਮੌਤਾਂ - ਨਸ਼ੇ ਦੀ ਹਾਲਤ ‘ਚ 16 ਸਾਲਾ ਚਾਲਕ ਗ੍ਰਿਫ਼ਤਾਰ

ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ’ਤੇ ਹਾਈਵੇਅ 19 ਉੱਤੇ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵੇਂ ਹਾਦਸੇ ਨੈਨੂਜ਼ ਬੇਅ ਅਤੇ ਲੈਂਟਜ਼ਵਿਲ ਵਿਚਕਾਰ ਹਾਈਵੇਅ 19 ਦੇ ਹਿੱਸੇ ’ਤੇ ਵਾਪਰੇ ਹਨ ਇਨ੍ਹਾਂ ਵਿੱਚੋਂ ਇਕ ਹਾਦਸੇ ਦੇ ਸਬੰਧੀ ਇਕ 16 ਸਾਲਾ ਚਾਲਕ ਨੂੰ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਕਾਰਨ ਮੌਤ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 29-08-2026
ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ’ਤੇ ਹਾਈਵੇਅ 19 ਉੱਤੇ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵੇਂ ਹਾਦਸੇ ਨੈਨੂਜ਼ ਬੇਅ ਅਤੇ ਲੈਂਟਜ਼ਵਿਲ ਵਿਚਕਾਰ ਹਾਈਵੇਅ 19 ਦੇ ਹਿੱਸੇ ’ਤੇ ਵਾਪਰੇ ਹਨ ਇਨ੍ਹਾਂ ਵਿੱਚੋਂ ਇਕ ਹਾਦਸੇ ਦੇ ਸਬੰਧੀ ਇਕ 16 ਸਾਲਾ ਚਾਲਕ ਨੂੰ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਕਾਰਨ ਮੌਤ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਹਾਦਸਿਆਂ ਵਿੱਚ ਕੁੱਲ ਤਿੰਨ ਜਾਨਾਂ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਹਾਦਸਿਆਂ ਦੇ ਕਾਰਨਾਂ ਅਤੇ ਵਾਪਰੀਆਂ ਘਟਨਾਵਾਂ ਦੇ ਹਾਲਾਤ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਨੇੜੇ ਜਹਾਜ਼ ਹਾਦਸਾਗ੍ਰਸਤ, ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਕੱਪ ਨਾਲ ਜੇਤੂ ਟੀਮ ਬਲੂ-ਈਗਲ ਕਲੱਬ ਨੇ 2026 ਵਿਕਟੋਰੀਆ ਪੰਜਾਬੀ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ
Ad Position 24