28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਟੈਸਟ ਮੈਚ ਸ੍ਰੀਲੰਕਾ ਨੇ ਭਾਰਤ ਨੂੰ ਡਰਾਅ ’ਤੇ ਰੋਕਿਆ

ਕੋਲੰਬੋ, 27 ਅਗਸਤ (ਏਜੰਸੀ)-ਕੋਲੰਬੋ ’ਚ ਸ੍ਰੀਲੰਕਾ ਨੇ ਭਾਰਤ ਦੇ ਖਿਲਾਫ ਇਕ ਅਜਿਹੀ ਕੰਧ ਖੜ੍ਹੀ ਕਰ ਦਿੱਤੀ ਜਿਸਨੂੰ ਭਾਰਤੀ ਗੇਂਦਬਾਜ਼ ਆਖਰੀ ਦਿਨ ਵੀ ਨਹੀਂ ਤੋੜ ਸਕੇ। ਸੋਨਲ ਦਿਨੁਸ਼ਾ ਨੇ ਆਪਣਾ ਤੀਜਾ ਸੈਂਕੜਾ ਲਗਾਉਂਦੇ ਹੋਏ, 133 ਦੌੜਾਂ ਦੀ ਅਜੇਤੂ ਪਾਰੀ ਨਾਲ ਸ੍ਰੀਲੰਕਾ ਨੂੰ ਹਾਰ ਤੋਂ ਬਚਾਇਆ, ਜਿਸ ਨਾਲ ਦੂਜੇ ਤੇ ਆਖਰੀ ਟੈਸਟ ’ਚ ਡਰਾਅ ਕਰਵਾਉਣ ਲਈ ਮਜਬੂਰ ਹੋਣਾ ਪਿਆ।

Ad Position 21
No active advertisement
ਅਜੀਤ ਡੈਸਕ 28-08-2026

ਕੋਲੰਬੋ, 27 ਅਗਸਤ (ਏਜੰਸੀ)-ਕੋਲੰਬੋ ’ਚ ਸ੍ਰੀਲੰਕਾ ਨੇ ਭਾਰਤ ਦੇ ਖਿਲਾਫ ਇਕ ਅਜਿਹੀ ਕੰਧ ਖੜ੍ਹੀ ਕਰ ਦਿੱਤੀ ਜਿਸਨੂੰ ਭਾਰਤੀ ਗੇਂਦਬਾਜ਼ ਆਖਰੀ ਦਿਨ ਵੀ ਨਹੀਂ ਤੋੜ ਸਕੇ। ਸੋਨਲ ਦਿਨੁਸ਼ਾ ਨੇ ਆਪਣਾ ਤੀਜਾ ਸੈਂਕੜਾ ਲਗਾਉਂਦੇ ਹੋਏ, 133 ਦੌੜਾਂ ਦੀ ਅਜੇਤੂ ਪਾਰੀ ਨਾਲ ਸ੍ਰੀਲੰਕਾ ਨੂੰ ਹਾਰ ਤੋਂ ਬਚਾਇਆ, ਜਿਸ ਨਾਲ ਦੂਜੇ ਤੇ ਆਖਰੀ ਟੈਸਟ ’ਚ ਡਰਾਅ ਕਰਵਾਉਣ ਲਈ ਮਜਬੂਰ ਹੋਣਾ ਪਿਆ। 5ਵੇਂ ਦਿਨ ਦੀ ਥੱਕੀ ਹੋਈ ਪਿੱਚ, ਫਾਲੋ-ਆਨ ਦੇ ਦਬਾਅ ਤੇ ਲੱਤਾਂ ’ਚ ਖਿੱਚ ਦੇ ਬਾਵਜੂਦ, ਦਿਨੁਸ਼ਾ ਦਿਨ ਭਰ ਮਜ਼ਬੂਤੀ ਨਾਲ ਖੜ੍ਹਾ ਰਿਹਾ। ਭਾਰਤ ਆਖਰਕਾਰ ਬਾਕੀ ਚਾਰ ਵਿਕਟਾਂ ਲੈਣ ’ਚ ਅਸਫਲ ਰਿਹਾ ਤੇ ਮੈਚ ਡਰਾਅ ’ਚ ਖਤਮ ਹੋਇਆ। ਹਾਲਾਂਕਿ, ਭਾਰਤ ਨੇ 2 ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ। ਟੀਮ ਇੰਡੀਆ ਨੇ ਗਾਲੇ ’ਚ ਖੇਡੇ ਗਏ ਪਹਿਲੇ ਟੈਸਟ ’ਚ 165 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਫਿਰ ਵੀ, ਕੋਲੰਬੋ ਦੇ ਮੈਦਾਨ ’ਤੇ ਸ੍ਰੀਲੰਕਾ ਨੇ ਜੋ ਲੜਾਕੂ ਭਾਵਨਾ ਦਿਖਾਈ ਉਹ ਮੇਜ਼ਬਾਨ ਟੀਮ ਲਈ ਜਿੱਤ ਤੋਂ ਘੱਟ ਨਹੀਂ ਸੀ।

Ad Position 22
No active advertisement
ਪਿਛਲੀ ਖ਼ਬਰ 28 ਤੋਂ 30 ਅਗਸਤ ਤੱਕ ਵੈਨਕੂਵਰ ’ਚ ਲੱਗਣਗੀਆਂ ਸੰਗੀਤਮਈ ਰੌਣਕਾਂ ਨਿਪਾਲ ਦੇ ਹੜ੍ਹ ਪੀੜਤਾਂ ਲਈ ਬਰਤਾਨੀਆ ਵੱਲੋਂ 50 ਲੱਖ... ਅਗਲੀ ਖ਼ਬਰ ਏਸ਼ਿਆਈ ਖੇਡਾਂ ਲਈ 492 ਭਾਰਤੀ ਖਿਡਾਰੀਆਂ ਦੇ ਦਲ ਨੂੰ ਮਨਜ਼ੂਰੀ
Ad Position 24