16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪ੍ਰਿੰਸ ਵਿਲੀਅਮ ਤੇ ਕੈਥਰੀਨ ਨੇ ਮੁੰਬਈ ’ਚ ਖੇਡੀ ਗਲੀ ਕ੍ਰਿਕਟ

ਮੁੰਬਈ, 16 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 17-11-2026

ਮੁੰਬਈ, 16 ਨਵੰਬਰ (ਪੀ.ਟੀ.ਆਈ.)-ਬਰਤਾਨੀਆ ਦੇ ਪ੍ਰਿੰਸ ਵਿਲੀਅਮ ਤੇ ਰਾਜਕੁਮਾਰੀ ਕੈਥਰੀਨ ਨੇ ਮੁੰਬਈ ਦੀ ਆਮ ਜ਼ਿੰਦਗੀ ਦਾ ਆਨੰਦ ਮਾਣਿਆ। ਭਾਰਤ ਦੌਰੇ ਦੇ ਪਹਿਲੇ ਦਿਨ ਉਨ੍ਹਾਂ ਨੇ ਸਕੂਲੀ ਵਿਦਿਆਰਥਣਾਂ ਤੇ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨਾਲ ਗਲੀ ਕ੍ਰਿਕਟ ਖੇਡੀ, ਕਟਿੰਗ ਚਾਹ ਪੀਤੀ ਤੇ ਮੈਟਰੋ ਰੇਲ ’ਚ ਸਫ਼ਰ ਵੀ ਕੀਤਾ। ਇਹ ਗੈਰ-ਰਸਮੀ ਕ੍ਰਿਕਟ ਮੈਚ ਬੈਲਾਰਡ ਅਸਟੇਟ ਦੇ ਐਨ. ਮੋਰਾਰਜੀ ਰੋਡ ’ਤੇ ਕਰਵਾਇਆ ਗਿਆ। ਇਹ ਇਲਾਕਾ ਆਪਣੀਆਂ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਲਈ ਜਾਣਿਆ ਜਾਂਦਾ ਹੈ। ਇਸ ਮੈਚ ’ਚ ਸ਼ਾਹੀ ਜੋੜੇ ਨੇ ਸਕੂਲੀ ਲੜਕੀਆਂ ਨਾਲ ਮਿਲ ਕੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਜੈ ਸ਼ਾਹ ਨਿਰਵਿਰੋਧ ਮੁੜ ਆਈ. ਸੀ. ਸੀ. ਚੇਅਰਮੈਨ ਬਣੇ ਅਗਲੀ ਖ਼ਬਰ ਵੀਜ਼ਾ ਸਖ਼ਤੀ ਵਿਚਾਲੇ ਵਿਦੇਸ਼ੀ ਵਿਦਿਆਰਥੀ ਘਟੇ, ਅਮਰੀਕੀ ਯੂਨੀਵਰਸਿਟੀਆਂ ਚਿੰਤਤ
Ad Position 24