ਭਾਰਤ ਵਿਚ 25 ਹਾਈ ਕੋਰਟ ਹਨ | ਕਲਕੱਤਾ ਹਾਈ ਕੋਰਟ, ਜੋ ਕਿ ਸਭ ਤੋਂ ਪੁਰਾਣਾ ਹੈ ਉਸ ਦੀ ਸਥਾਪਨਾ ਜੁਲਾਈ, 1862 ਨੂੰ ਹੋਈ ਸੀ |
• ਸੰਜੀਵ ਸਿੰਘ ਸੈਣੀ •
ਹਾਈ ਕੋਰਟ ਦਾ ਨਾਂਅ ਰਾਜ ਚੀਫ ਜਸਟਿਸ ਦਾ ਨਾਂਅ
1. ਇਲਾਹਾਬਾਦ ਹਾਈ ਕੋਰਟ ਉੱਤਰ ਪ੍ਰਦੇਸ਼ ਚੀਫ਼ ਜਸਟਿਸ ਅਰੁਣ ਬੰਸਾਲੀ
2. ਆਂਧਰਾ ਪ੍ਰਦੇਸ਼ ਹਾਈ ਕੋਰਟ ਆਂਧਰਾ ਪ੍ਰਦੇਸ਼ ਲੀਸਾ ਗਿੱਲ
3. ਮੁੰਬਈ ਹਾਈ ਕੋਰਟ ਮਹਾਰਾਸ਼ਟਰ ਜਸਟਿਸ ਰਵਿੰਦਰ ਵਿਠਾਲ ਰਾਓ
4. ਕਲਕੱਤਾ ਹਾਈ ਕੋਰਟ ਪੱਛਮੀ ਬੰਗਾਲ ਜਸਟਿਸ ਤਪਾ ਬਰਾਤਾ ਚੱਕਰਵਰਤੀ (ਐਕਟਿੰਗ)
5. ਛੱਤੀਸਗੜ੍ਹ ਹਾਈ ਕੋਰਟ ਛੱਤੀਸਗੜ੍ਹ, ਜਸਟਿਸ ਰਮੇਸ਼ ਸਿਨਹਾ
6. ਦਿੱਲੀ ਹਾਈ ਕੋਰਟ ਦਿੱਲੀ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ
7. ਗੁਹਾਟੀ ਹਾਈ ਕੋਰਟ, ਆਸਾਮ ਜਸਟਿਸ ਆਸੂਤੋਸ਼ ਕੁਮਾਰ
8. ਗੁਜਰਾਤ ਹਾਈ ਕੋਰਟ ਗੁਜਰਾਤ ਜਸਟਿਸ ਸੁਨੀਤਾ ਅਗਰਵਾਲ
9. ਹਿਮਾਚਲ ਪ੍ਰਦੇਸ਼ ਹਾਈ ਕੋਰਟ ਹਿਮਾਚਲ ਪ੍ਰਦੇਸ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ
10. ਜੰਮੂ ਕਸ਼ਮੀਰ ਅਤੇ ਲੱਦਾਖ਼ ਹਾਈ ਕੋਰਟ ਜੰਮੂ ਜਸਟਿਸ ਸੰਜੀਵ ਕੁਮਾਰ ਐਕਟਿੰਗ
11. ਝਾਰਖੰਡ ਹਾਈ ਕੋਰਟ ਝਾਰਖੰਡ ਜਸਟਿਸ ਮਹੇਸ਼ ਸ਼ਾਰਦਾ ਚੰਦਰਾ ਸੋਨਕ
12. ਕਰਨਾਟਕਾ ਹਾਈ ਕੋਰਟ ਕਰਨਾਟਕ ਜਸਟਿਸ ਵੀਬੂ ਬਾਕਰੂ
13. ਕੇਰਲਾ ਹਾਈ ਕੋਰਟ ਕੇਰਲ ਜਸਟਿਸ ਸਾਊਮਨ ਸੇਨ
14. ਮੱਧ ਪ੍ਰਦੇਸ਼ ਹਾਈ ਕੋਰਟ ਮੱਧ ਪ੍ਰਦੇਸ਼ ਜਸਟਿਸ ਵਿਵੇਕ ਰੂਸੀਆ ਐਕਟਿੰਗ
15. ਮਨੀਪੁਰ ਹਾਈ ਕੋਰਟ ਮਨੀਪੁਰ, ਜਸਟਿਸ ਐਮ. ਸੁੰਦਰ
16. ਮਦਰਾਸ ਹਾਈ ਕੋਰਟ ਤਾਮਿਲਨਾਡੂ ਜਸਟਿਸ ਸੁਸਹਰਤ ਅਰਵਿੰਦ
17. ਮੇਘਾਲਿਆ ਹਾਈ ਕੋਰਟ ਮੇਘਾਲਿਆ ਜਸਟਿਸ ਰੇਵਾਤੀ ਮੋਹਤੀ
18. ਉੜੀਸਾ ਹਾਈ ਕੋਰਟ ਉੜੀਸਾ ਜਸਟਿਸ ਹਰੀਸ਼ ਟੰਡਨ
19. ਪਟਨਾ ਹਾਈ ਕੋਰਟ ਬਿਹਾਰ ਜਸਟਿਸ ਮੀਨਾਕਸ਼ੀ ਮੈਦਾਨ ਰਾਏ
20. ਪੰਜਾਬ ਤੇ ਹਰਿਆਣਾ ਹਾਈ ਕੋਰਟ ਕੇਂਦਰ ਸ਼ਾਸਿਤ ਚੰਡੀਗੜ੍ਹ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ
21. ਰਾਜਸਥਾਨ ਹਾਈ ਕੋਰਟ ਰਾਜਸਥਾਨ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ, ਐਕਟਿੰਗ
22. ਸਿੱਕਮ ਹਾਈ ਕੋਰਟ ਗੰਗਟੋਕ ਜਸਟਿਸ ਏ. ਮੁਹੰਮਦ
23. ਤੇਲੰਗਨਾ ਹਾਈ ਕੋਰਟ ਹੈਦਰਾਬਾਦ ਜਸਟਿਸ ਅਪਰੇਸ਼ ਕੁਮਾਰ ਸਿਨਹਾ
24. ਤਿ੍ਪੁਰਾ ਹਾਈ ਕੋਰਟ ਅਗਰਤਲਾ ਜਸਟਿਸ ਐਮ. ਐਸ. ਰਾਮ ਚੰਦਰਾ ,ਰਾਉ
25. ਉੱਤਰਾਖੰਡ ਹਾਈ ਕੋਰਟ ਉੱਤਰਾਖੰਡ ਜਸਟਿਸ ਮਨੋਜ ਕੁਮਾਰ ਗੁਪਤਾ
-ਮੋਹਾਲੀ: 7888966168