ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਇੰਸਪੈਕਟਰ ਰੇਨੂੰ ਪਰੋਚਾ ਦਾ ਕੀਤਾ ਸਨਮਾਨ
ਸ਼ਹਿਣਾ, 4 ਅਕਤੂਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਥਾਣਾ ਮੁਖੀ ਰੇਨੂੰ ਪਰੋਚਾ ਦਾ ਪਦ ਉੱਨਤ ਹੋ ਕੇ ਇੰਸਪੈਕਟਰ ਬਣਨ ’ਤੇ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ। ਜਥੇਬੰਦਕ ਆਗੂਆਂ ਨੇ ਕਿਹਾ ਕਿ ਮੈਡਮ ਰੇਨੂੰ ਪਰੋਚਾ ਨੇ ਥਾਣੇ ਦੀ ਹੱਦ ਵਿਚ ਕ੍ਰਾਈਮ ਦੀ ਦਰ ਨੂੰ ਖ਼ਤਮ ਕਰਨ ਵਿਚ ਅਹਿਮ ਕਦਮ ਪੁੱਟੇ ਹਨ।
ਸ਼ਹਿਣਾ, 4 ਅਕਤੂਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਥਾਣਾ ਮੁਖੀ ਰੇਨੂੰ ਪਰੋਚਾ ਦਾ ਪਦ ਉੱਨਤ ਹੋ ਕੇ ਇੰਸਪੈਕਟਰ ਬਣਨ ’ਤੇ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ। ਜਥੇਬੰਦਕ ਆਗੂਆਂ ਨੇ ਕਿਹਾ ਕਿ ਮੈਡਮ ਰੇਨੂੰ ਪਰੋਚਾ ਨੇ ਥਾਣੇ ਦੀ ਹੱਦ ਵਿਚ ਕ੍ਰਾਈਮ ਦੀ ਦਰ ਨੂੰ ਖ਼ਤਮ ਕਰਨ ਵਿਚ ਅਹਿਮ ਕਦਮ ਪੁੱਟੇ ਹਨ। ਇਸ ਮੌਕੇ ਬਿੱਕਰ ਸਿੰਘ ਬੁਰਜ ਬਲਾਕ ਪ੍ਰਧਾਨ, ਚਮਕੌਰ ਸਿੰਘ ਵਿਧਾਤਾ, ਨਰੇਸ਼ ਨਿੰਮ ਵਾਲਾ, ਗੁਰਮੇਲ ਸਿੰਘ ਢਿੱਲਵਾਂ, ਬੂਟਾ ਸਿੰਘ ਸੰਧੂ ਕਲ੍ਹਾਂ, ਮਨਜੀਤ ਸਿੰਘ ਸੰਧੂ ਕਲਾ, ਬਲਵੰਤ ਸਿੰਘ ਬੱਲੋਕੇ, ਡਾ: ਸੁਰਿੰਦਰ ਸਿੰਘ ਬੱਲੋਕੇ, ਡਾ: ਰਾਜ ਸਿੰਘ ਘੁੰਨਸ, ਸੂਬਾ ਸਿੰਘ ਘੁੰਨਸ, ਡਾ: ਦਿਲਵਰ ਹੁਸੈਨ ਸ਼ਹਿਣਾ, ਸਤਾਰ ਮੁਹੰਮਦ ਬੀਹਲਾ, ਗੁਰਦੀਪ ਮੱਲੀਆਂ, ਡਾ: ਲੱਖੀ ਮੌੜ, ਡਾ: ਚਰਨਜੀਤ ਮੌੜ ਪਟਿਆਲਾ, ਅੰਗਰੇਜ਼ ਸਿੰਘ ਭੋਤਨਾ, ਬਲਵਿੰਦਰ ਕੁਮਾਰ ਚੀਮਾ, ਪਰਸ ਰਾਮ, ਡਾ: ਨਿਰਮਲ ਸਿੰਘ ਮੌੜ ਨਾਭਾ, ਡਾ: ਗੌਤਮ ਤਪਾ, ਡਾ: ਸੁਖਪ੍ਰੀਤ ਰਾਮਗੜ੍ਹ, ਡਾ : ਗੁਰਮੀਤ ਸਿੰਘ ਰੂੜੇਕੇ, ਡਾ: ਰਘੁਵੀਰ ਸਰੰਦੀ ਸ਼ਹਿਣਾ, ਡਾ: ਰਾਹੁਲ ਚੌਹਾਨ ਸ਼ਹਿਣਾ, ਡਾ: ਰਮਨਦੀਪ ਸ਼ਹਿਣਾ, ਦੀਪਕ ਭਦੌੜ, ਡਾ: ਮੋਦਨ ਸ਼ਹਿਣਾ, ਡਾ: ਅਵਤਰਨ ਸ਼ਹਿਣਾ ਤੋਂ ਇਲਾਵਾ ਹੋਰ ਵੀ ਆਗੂ ਹਾਜਰ ਸਨ।