03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਰਵਾਇਆ

ਬਰਨਾਲਾ, 3 ਅਕਤੂਬਰ (ਨਰਿੰਦਰ ਅਰੋੜਾ)- ਸ੍ਰੀ ਰਾਧਾ ਕ੍ਰਿਸ਼ਨ ਬਾਬਾ ਬੰਸੀ ਵਾਲਾ ਮੰਦਰ ਬਰਨਾਲਾ ਵਿਖੇ ਸ੍ਰੀਮਦ ਭਾਗਵਤ ਸਪਤਾਹ ਕਥਾ ਗਿਆਨ ਯੱਗ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਮਰਜੀਤ ਕਾਲੇਕੇ, ਅਨੂਪ ਸਿੰਗਲਾ, ਨਿਖਿਲ ਰਾਜੂ, ਅਜੇ, ਡਾ: ਸਤੀਸ਼, ਰਵੀ, ਤੁਸ਼ਾਰ, ਰਵਿੰਦਰ ਆਦਿ ਨੇ ਦੱਸਿਆ ਕਿ ਕਥਾ ਵਾਚਕ ਦੇ ਤੌਰ ’ਤੇ ਅਮਿਤ ਸ਼ਾਸਤਰੀ ਹਰਿਦੁਆਰ ਵਾਲੇ ਪਹੁੰਚੇ ਸਨ, ਜਿਨ੍ਹਾਂ ਵਲੋਂ ਸ੍ਰੀਮਦ ਭਾਗਵਤ ਕਥਾ ਦਾ ਉਚਾਰਨ ਕਰਦੇ ਹੋਏ ਪ੍ਰਮਾਤਮਾ ਨਾਲ ਜੁੜਨ ਦਾ ਸੰਦੇਸ਼ ਦਿੱਤਾ।

Ad Position 21
No active advertisement
ਅਜੀਤ ਡੈਸਕ 04-10-2026
ਬਰਨਾਲਾ, 3 ਅਕਤੂਬਰ (ਨਰਿੰਦਰ ਅਰੋੜਾ)- ਸ੍ਰੀ ਰਾਧਾ ਕ੍ਰਿਸ਼ਨ ਬਾਬਾ ਬੰਸੀ ਵਾਲਾ ਮੰਦਰ ਬਰਨਾਲਾ ਵਿਖੇ ਸ੍ਰੀਮਦ ਭਾਗਵਤ ਸਪਤਾਹ ਕਥਾ ਗਿਆਨ ਯੱਗ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਮਰਜੀਤ ਕਾਲੇਕੇ, ਅਨੂਪ ਸਿੰਗਲਾ, ਨਿਖਿਲ ਰਾਜੂ, ਅਜੇ, ਡਾ: ਸਤੀਸ਼, ਰਵੀ, ਤੁਸ਼ਾਰ, ਰਵਿੰਦਰ ਆਦਿ ਨੇ ਦੱਸਿਆ ਕਿ ਕਥਾ ਵਾਚਕ ਦੇ ਤੌਰ ’ਤੇ ਅਮਿਤ ਸ਼ਾਸਤਰੀ ਹਰਿਦੁਆਰ ਵਾਲੇ ਪਹੁੰਚੇ ਸਨ, ਜਿਨ੍ਹਾਂ ਵਲੋਂ ਸ੍ਰੀਮਦ ਭਾਗਵਤ ਕਥਾ ਦਾ ਉਚਾਰਨ ਕਰਦੇ ਹੋਏ ਪ੍ਰਮਾਤਮਾ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਹਵਨ ਯੱਗ ਪੰਡਿਤ ਸੁਨੀਲ ਸ਼ਾਸਤਰੀ ਸ੍ਰੀ ਕਾਂਸੀ ਵਾਲੇ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਕਥਾ ਬਾਬਾ ਬੰਸੀ ਵਾਲੇ ਅਸ਼ੀਰਵਾਦ ਸਦਕਾ ਅਤੇ ਬਰਨਾਲਾ ਨਿਵਾਸੀਆਂ ਦੀ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਮੁੱਖ ਤੌਰ ’ਤੇ ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼ਾਸਤਰੀ ਘਣਸਿਆਮ ਰਤੂੜੀ, ਰੋਸੀ, ਬਲਜੀਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਕੱਲ੍ਹ ਦੇ ਧਰਨੇ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਅਨਾਜ ਮੰਡੀ ਬਰਨਾਲਾ ’ਚ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ
Ad Position 24