17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਦੋਰਾਹਾ ਵਿਖੇ ਛੱਠ ਪੂਜਾ ਸ਼ਰਧਾ ਨਾਲ ਮਨਾਈ

ਦੋਰਾਹਾ, 17 ਨਵੰਬਰ (ਪੱਤਰ ਪ੍ਰੇਰਕ)- ਛੱਠ ਮਹਾਂਪਰਵ ਦੇ ਪਾਵਨ ਮੌਕੇ ਪੂਰਵਾਂਚਲ ਛੱਠ ਸੇਵਾ ਦਲ ਦੇ ਮੈਂਬਰ ਜਤਿੰਦਰ ਪਾਂਡੇ, ਰਹੁਲ ਸਿੰਘ, ਧਰਮਿੰਦਰ, ਛੋਟੂ, ਮਨੋਜ, ਕਨ੍ਹਈਆ, ਅਸ਼ੋਕ (ਸਾਰੇ ਠੇਕੇਦਾਰ), ਹਰਿ ਸ਼ੰਕਰ, ਰਾਮ ਆਗਿਆ ਪ੍ਰਸਾਦ, ਅਸ਼ੋਕ ਸਹਿਨੀ, ਵਿਜੇ ਪਾਂਡੇ, ਸਾਗਰ ਠੇਕੇਦਾਰ, ਬ੍ਰਿਜੇਸ਼ ਤਿਵਾੜੀ, ਸੰਜੀਤ ਕੁਮਾਰ, ਰਾਮ ਰੇਖਾ, ਸੁਰਿੰਦਰ ਸਹਿਨੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸ਼ਰਮਾ ਸੀਨੀਅਰ ਭਾਜਪਾ ਆਗੂ ਅਤੇ ਆਈ.

Ad Position 21
No active advertisement
ਅਜੀਤ ਡੈਸਕ 18-11-2026
ਦੋਰਾਹਾ, 17 ਨਵੰਬਰ (ਪੱਤਰ ਪ੍ਰੇਰਕ)- ਛੱਠ ਮਹਾਂਪਰਵ ਦੇ ਪਾਵਨ ਮੌਕੇ ਪੂਰਵਾਂਚਲ ਛੱਠ ਸੇਵਾ ਦਲ ਦੇ ਮੈਂਬਰ ਜਤਿੰਦਰ ਪਾਂਡੇ, ਰਹੁਲ ਸਿੰਘ, ਧਰਮਿੰਦਰ, ਛੋਟੂ, ਮਨੋਜ, ਕਨ੍ਹਈਆ, ਅਸ਼ੋਕ (ਸਾਰੇ ਠੇਕੇਦਾਰ), ਹਰਿ ਸ਼ੰਕਰ, ਰਾਮ ਆਗਿਆ ਪ੍ਰਸਾਦ, ਅਸ਼ੋਕ ਸਹਿਨੀ, ਵਿਜੇ ਪਾਂਡੇ, ਸਾਗਰ ਠੇਕੇਦਾਰ, ਬ੍ਰਿਜੇਸ਼ ਤਿਵਾੜੀ, ਸੰਜੀਤ ਕੁਮਾਰ, ਰਾਮ ਰੇਖਾ, ਸੁਰਿੰਦਰ ਸਹਿਨੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸ਼ਰਮਾ ਸੀਨੀਅਰ ਭਾਜਪਾ ਆਗੂ ਅਤੇ ਆਈ. ਟੀ. ਸੈੱਲ ਸਟੇਟ ਦੇ ਐਗਜ਼ੀਕਿਊਟਿਵ ਮੈਂਬਰ ਨਰੇਸ਼ ਕੁਮਾਰ ਆਨੰਦ, ਗੁਰਵਿੰਦਰ ਸਿੰਘ ਬੰਟੀ, ਵੀ.ਕੇ. ਸਿੰਘ, ਪੰਕਜ ਲਾਲੀ, ਦੁਸ਼ਯੰਤ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਵਲੋਂ ਜ਼ੋਨਲ ਤੇ ਅੰਤਰ - ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ’ ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਦੀ ਮੀਟਿੰਗ ’ਚ ਹੋਈਆਂ ਅਹਿਮ ਵਿਚਾਰਾਂ
Ad Position 24