ਹੁਣ ਫਸਲਾਂ ਦੀ ਨਹੀਂ ਨਸਲਾਂ ਤੇ ਅਣਖਾਂ ਦੀ ਲੜਾਈ ਲੜੀ ਜਾਵੇਗੀ- ਬਾਬਾ ਰਾਜਿੰਦਰਪਾਲ ਸਿੰਘ
ਜੌੜੇਪੁਲ ਜਰਗ, 23 ਅਕਤੂਬਰ (ਪਾਲਾ ਰਾਜੇਵਾਲੀਆ)-ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਇਸ ਲਈ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਅਤੇ ਆਪਣੇ ਇਖਲ਼ਾਕੀ ਫਰਜ ਅਣਖਾਂ ਤੇ ਨਸਲਾਂ ਕਾਇਮ ਲਈ ਪੰਜਾਬ ਵਾਸੀਆਂ ਨੂੰ ਸੰਕਲਪ ਲੈਣੇ ਚਾਹੀਦੇ ਹਨ।
ਬਾਬਾ ਰਾਜਿੰਦਰਪਾਲ ਸਿੰਘ ਜੌੜੇਪੁਲ ਵਿਖੇ ਗੱਲਬਾਤ ਕਰਦੇ ਸਮੇਂ। ਤਸਵੀਰ ਪਾਲਾ
24-10-2026