03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬੱਚੇ ਦੇ ਤੰਦਰੁਸਤ ਹੋਣ ਤੇ ਮਾਤਾ-ਪਿਤਾ ਨੇ ਖੰਨਾ ਮਲਟੀਸਪੈਸ਼ਲਿਟੀ ਹਸਪਤਾਲ ਦੀ ਡਾਕਟਰੀ ਟੀਮ ਦਾ ਕੀਤਾ ਧੰਨਵਾਦ

ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਪਿਤਾ ਰੁਪਿੰਦਰ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਬੱਚੇ ਮਨਪ੍ਰੀਤ ਜਿਸ ਨੇ 30 ਹਫਤਿਆਂ ਵਿੱਚ ਜਨਮ ਲਿਆ ਸੀ ਤੇ ਬੱਚੇ ਦਾ ਵਜਨ ਵੀ ਘੱਟ ਸੀ। ਸਾਡੇ ਜਾਣਕਾਰ ਲੋਕਾਂ ਨੇ ਸਾਨੂੰ ਖੰਨਾ ਮਲਟੀਸਪੈਸ਼ਲਿਟੀ ਹਸਪਤਾਲ ਖੰਨਾ ਨਰਸਿੰਗ ਬਾਰੇ ਦੱਸਿਆ ।

Ad Position 21
No active advertisement
ਅਜੀਤ ਡੈਸਕ 04-10-2026
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਪਿਤਾ ਰੁਪਿੰਦਰ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਬੱਚੇ ਮਨਪ੍ਰੀਤ ਜਿਸ ਨੇ 30 ਹਫਤਿਆਂ ਵਿੱਚ ਜਨਮ ਲਿਆ ਸੀ ਤੇ ਬੱਚੇ ਦਾ ਵਜਨ ਵੀ ਘੱਟ ਸੀ। ਸਾਡੇ ਜਾਣਕਾਰ ਲੋਕਾਂ ਨੇ ਸਾਨੂੰ ਖੰਨਾ ਮਲਟੀਸਪੈਸ਼ਲਿਟੀ ਹਸਪਤਾਲ ਖੰਨਾ ਨਰਸਿੰਗ ਬਾਰੇ ਦੱਸਿਆ । ਉਪਰੰਤ ਬੱਚੇ ਨੂੰ ਉਥੇ ਦਾਖਲ ਕਰਵਾਇਆ ਗਿਆ। ਜਿੱਥੇ ਡਾ. ਭਜਰਾਜ ਸਾਡੇ ਬੱਚੇ ਦਾ ਬਹੁਤ ਵਧੀਆ ਇਲਾਜ ਕੀਤਾ। ਉੱਥੇ ਸਾਨੂੰ ਸਮੇਂ ਸਮੇਂ ਤੇ ਹੌਂਸਲਾ ਵੀ ਦਿੱਤਾ। ਉਨ੍ਹਾਂ ਨੇ ਸਾਨੂੰ ਹਸਪਤਾਲ ਵਿਚ ਚਲਦੀ ਆਯੂਸ਼ਮਾਨ ਸਕੀਮ ਬਾਰੇ ਜਾਣਕਾਰੀ ਦਿੱਤੀ ਜਿਸ ਨਾਲ ਸਾਰਾ ਇਲਾਜ ਮੁਫਤ ਵਿਚ ਹੋਇਆ। ਇਸ ਵਿੱਚ ਸਾਡੇ ਬੱਚੇ ਨੂੰ ਸਾਰੀਆਂ ਸਹੂਲਤਾਂ ਮਿਲੀਆਂ। ਬੱਚੇ ਦੇ ਮਾਤਾ-ਪਿਤਾ ਨੇ ਬੱਚੇ ਦੇ ਤੰਦਰੁਸਤ ਹੋਣ ਤੇ ਡਾਕਟਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਵਾਤ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭੀ ਸੰਪਰਕ ਮੁਹਿੰਮ ਨੂੰ ਮਿਲਿਆ ਭਰਵਾਂ ਸਹਿਯੋਗ ਅਗਲੀ ਖ਼ਬਰ ਏ. ਐਸ. ਕਾਲਜ ਫਾਰ ਵੂਮੈਨ, ਖੰਨਾ ਦੇ ਬੀ. ਏ. ਦੂਜੇ ਸਮੈਸਟਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
Ad Position 24