ਤਿੰਨ ਦਿਨਾਂ ਤੋਂ ਲਾਪਤਾ ਸਾਹਿਲ ਦਾ ਨਹੀਂ ਲੱਗਾ ਥਹੁ ਪਤਾ
ਮਾਛੀਵਾੜਾ ਸਾਹਿਬ, 20 ਸਤੰਬਰ (ਮਨੋਜ ਕੁਮਾਰ)-ਅਕਸਰ ਪਹਿਲਾਂ ਵਾਂਗ ਵੱਖ-ਵੱਖ ਦੁਕਾਨਦਾਰਾਂ ਤੋਂ ਸਮਾਨ ਦੇ ਪੈਸੇ ਦੀ ਉਗਰਾਹੀ ਇਕੱਠੀ ਕਰਨ ਦੀ ਡਿਊਟੀ ਕਰਦਾ ਸਾਹਿਲ ਕੁਮਾਰ (29) ਆਖ਼ਰ ਕਿੱਥੇ ਲਾਪਤਾ ਹੋ ਗਿਆ। ਅਸਲ ਵਿਚ 17 ਸਤੰਬਰ ਨੂੰ ਨੌਜਵਾਨ ਸਾਹਿਲ ਜੋ ਕਿ ਸਮਰਾਲਾ ਵਿਖੇ ਸਚਦੇਵਾ ਐਂਡ ਕੰਪਨੀ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਸੀ ਤੇ ਮਾਛੀਵਾੜਾ ਦੀਆਂ ਕੁੱਝ ਦੁਕਾਨਾਂ ਤੋਂ ਆਮ ਰੁਟੀਨ ਵਾਂਗ ਸਮਾਨ ਦੇ ਪੈਸੇ ਲੈਣ ਆਇਆ।
ਮੀਟਿੰਗ ਦੌਰਾਨ ਇੰਜ. ਹਰਮਿੰਦਰ ਸਿੰਘ, ਪ੍ਰਿੰ. ਮੋਦਗਿੱਲ, ਡਾ. ਇਕਬਾਲ ਮੁਹੰਮਦ, ਮਾ. ਕਾਕਾ ਬੇਰ ਕਲਾਂ ਅਤੇ ਹੋਰ ਮੈਂਬਰ ਜਾਣਕਾਰੀ ਸਾਂਝੀ ਕਰਦੇ ਹੋਏ। ਤਸਵੀਰ ਸਹਾਰਨ ਮਾਜਰਾ
21-09-2026