ਪਿੰਡ ਲਲਹੇੜੀ ਵਿਖੇ ਕੜ੍ਹੀ ਚੌਲਾਂ ਦਾ ਲੰਗਰ ਲਾਇਆ
ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-ਪਿੰਡ ਲਲਹੇੜੀ ਵਿਖੇ ਬਾਬੇ ਸ਼ਹੀਦਾਂ ਬਾਬਾ ਬਲਿਆਣਾ ਦੇ ਅਸਥਾਨ ’ਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਦੇ ਨੌਜਵਾਨਾਂ ਅਤੇ ਸੰਗਤਾਂ ਵੱਲੋਂ ਕੜੀ ਚੌਲਾਂ ਦਾ ਲੰਗਰ ਲਾਇਆ ਗਿਆ। ਜਿਸ ਵਿਚ ਆਉਂਦੇ ਜਾਂਦੇ ਰਾਹੀਆਂ ਅਤੇ ਸੰਗਤਾਂ ਨੂੰ ਲੰਗਰ ਛਕਾਇਆ ਗਿਆ।
ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-ਪਿੰਡ ਲਲਹੇੜੀ ਵਿਖੇ ਬਾਬੇ ਸ਼ਹੀਦਾਂ ਬਾਬਾ ਬਲਿਆਣਾ ਦੇ ਅਸਥਾਨ ’ਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਦੇ ਨੌਜਵਾਨਾਂ ਅਤੇ ਸੰਗਤਾਂ ਵੱਲੋਂ ਕੜੀ ਚੌਲਾਂ ਦਾ ਲੰਗਰ ਲਾਇਆ ਗਿਆ। ਜਿਸ ਵਿਚ ਆਉਂਦੇ ਜਾਂਦੇ ਰਾਹੀਆਂ ਅਤੇ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਇਸ ਮੌਕੇ ਬਾਬਾ ਦਲਵਿੰਦਰ ਸਿੰਘ ਲਲਹੇੜੀ, ਬਿੰਦਰ ਸਿੰਘ ਲਲਹੇੜੀ, ਕੇਵਲ ਸਿੰਘ ਲਲਹੇੜੀ, ਅਮਰਜੀਤ ਸਿੰਘ ਲਲਹੇੜੀ, ਧਰਮ ਸਿੰਘ ਲਲਹੇੜੀ, ਸ਼ਾਮ ਸਿੰਘ, ਸੱਤਾ ਸਿੰਘ, ਕਾਕਾ ਸਿੰਘ, ਸੁਖਦੀਪ ਸਿੰਘ, ਜਸਪਾਲ ਸਿੰਘ, ਹਰਮਨਦੀਪ ਸਿੰਘ ਬੱਬੀ, ਕਰਮਜੀਤ ਸਿੰਘ ਗੁਰਦੀਪ ਸਿੰਘ ਕੁਲਵੰਤ ਸਿੰਘ, ਹੈਪੀ ਸਿੰਘ ਸਿਮੀ, ਗੁਰਮੀਤ ਸਿੰਘ ਪੰਚ, ਪ੍ਰਭਨੂਰ ਸਿੰਘ, ਤਰਨਜੋਤ ਸਿੰਘ, ਗੁਰਸੇਵਕ ਸਿੰਘ, ਦਿਲਜਾਨ ਸਿੰਘ, ਰਾਜਵੀਰ ਸਿੰਘ, ਹਲਵਾਈ ਬਲਜੀਤ ਸਿੰਘ ਅਮਨ ਸੋਮਲ, ਅਮਨਦੀਪ ਸਿੰਘ ਡੀ. ਜੇ. ਵਾਲੇ ਅਤੇ ਸਮੂਹ ਨਗਰ ਨਿਵਾਸੀਆਂ ਸੰਗਤਾਂ ਵਲੋਂ ਦੀ ਸੇਵਾ ਨਿਭਾਈ ਗਈ।