ਘੋੜਾ ਟਰਾਲੇ ਹੇਠ ਆਉਣ ਨਾਲ ਮੋਟਰ-ਸਾਈਕਲ ਚਾਲਕ ਨੌਜਵਾਨ ਦੀ ਮੌਤ
ਕੋਟਫੱਤਾ, 21 ਅਗਸਤ (ਰਣਜੀਤ ਸਿੰਘ ਬੁੱਟਰ)- ਬਠਿੰਡਾ ਮਾਨਸਾ ਰੋਡ ਤੇ ਕੋਟਸ਼ਮੀਰ ਨਜ਼ਦੀਕ ਨਿੱਜੀ ਪੰਪ ਦੇ ਸਾਹਮਣੇ ਸੜਕ ਦੇ ਚੱਲ ਰਹੇ ਕੰਮ ਕਾਰਨ ਟਰੈਫ਼ਿਕ ਵਨ ਵੀ ਕੀਤਾ ਹੋਇਆ ਸੀ ਕਿ ਬਠਿੰਡਾ ਵਲੋਂ ਆ ਰਹੀ ਅਲਟੋ ਕਾਰ ਪੀ. ਬੀ.
ਮ੍ਰਿਤਕ ਨੌਜਵਾਨ ਅਮਨਜੋਤ ਸਿੰਘ ਦੀ ਫਾਈਲ ਫੋਟੋ।
22-08-2026