20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਨਜੀਤ ਸਿੰਘ (ਵਿੱਕੀ ਢਿੱਲੋਂ) ਕੋਟਫੱਤਾ ਯੂਥ ਅਕਾਲੀ ਦਲ ਸਰਕਲ ਕੋਟਫੱਤਾ ਦੇ ਪ੍ਰਧਾਨ ਬਣੇ

ਕੋਟਫੱਤਾ, 19 ਅਗਸਤ (ਰਣਜੀਤ ਸਿੰਘ ਬੁੱਟਰ)- 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲਈ ਕਮਰਕੱਸੇ ਕਸਦਿਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਮਿਹਨਤੀ ਵਰਕਰਾਂ ਨੂੰ ਅੱਗੇ ਲਿਆ ਰਹੀਆਂ ਹਨ ਜਿਸ ਤਹਿਤ ਮਨਜੀਤ ਸਿੰਘ ਉਰਫ਼ ਵਿੱਕੀ ਢਿੱਲੋਂ ਕੋਟਫੱਤਾ ਨੂੰ ਯੂਥ ਅਕਾਲੀ ਦਲ ਸਰਕਲ ਕੋਟਫੱਤਾ ਦਾ ਪ੍ਰਧਾਨ ਲਾਇਆ ਗਿਆ। ਇਸ ਜ਼ਿੰਮੇਵਾਰੀ ਤੇ ਵਿੱਕੀ ਢਿੱਲੋਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ, ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਕੋਟਫੱਤਾ, ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਸੰਗਤ ਕਲਾਂ, ਹਲਕਾ ਯੂਥ ਪ੍ਰਧਾਨ ਗੁਰਦੀਪ ਸਿੰਘ ਪਥਰਾਲਾ, ਦਾ ਧੰਨਵਾਦ ਕੀਤਾ ਤੇ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।

Ad Position 21
No active advertisement
ਅਜੀਤ ਡੈਸਕ 20-08-2026
ਕੋਟਫੱਤਾ, 19 ਅਗਸਤ (ਰਣਜੀਤ ਸਿੰਘ ਬੁੱਟਰ)- 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲਈ ਕਮਰਕੱਸੇ ਕਸਦਿਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਮਿਹਨਤੀ ਵਰਕਰਾਂ ਨੂੰ ਅੱਗੇ ਲਿਆ ਰਹੀਆਂ ਹਨ ਜਿਸ ਤਹਿਤ ਮਨਜੀਤ ਸਿੰਘ ਉਰਫ਼ ਵਿੱਕੀ ਢਿੱਲੋਂ ਕੋਟਫੱਤਾ ਨੂੰ ਯੂਥ ਅਕਾਲੀ ਦਲ ਸਰਕਲ ਕੋਟਫੱਤਾ ਦਾ ਪ੍ਰਧਾਨ ਲਾਇਆ ਗਿਆ। ਇਸ ਜ਼ਿੰਮੇਵਾਰੀ ਤੇ ਵਿੱਕੀ ਢਿੱਲੋਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ, ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਕੋਟਫੱਤਾ, ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਸੰਗਤ ਕਲਾਂ, ਹਲਕਾ ਯੂਥ ਪ੍ਰਧਾਨ ਗੁਰਦੀਪ ਸਿੰਘ ਪਥਰਾਲਾ, ਦਾ ਧੰਨਵਾਦ ਕੀਤਾ ਤੇ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।ਇਸ ਮੌਕੇ ਗੁਰਦੀਪ ਸਿੰਘ ਕੋਟ ਸ਼ਮੀਰ, ਨਿਰਮਲ ਸਿੰਘ ਨਿੰਮਾ ਕੋਟਸ਼ਮੀਰ, ਸੁਖਵੀਰ ਸਿੰਘ ਜੱਸੀ-ਪੌ-ਵਾਲੀ, ਸਾਬਕਾ ਨਗਰ ਕੌਂਸਲ ਪ੍ਰਧਾਨ ਹਰਤੇਜ ਸਿੰਘ ਢਿੱਲੋਂ, ਕਲੱਬ ਪ੍ਰਧਾਨ ਸ਼ਨੀ ਢਿੱਲੋਂ, ਸਾਬਕਾ ਕਲੱਬ ਪ੍ਰਧਾਨ ਗੁਰਪ੍ਰੀਤ ਢਿੱਲੋਂ, ਗੁਰਤੇਜ ਸਿੰਘ ਔਲਖ ਫੂਸ ਮੰਡੀ, ਕਰਨਬੀਰ ਸਿੰਘ ਭਾਗੂ, ਸੰਧੂਰਾ ਸਿੰਘ ਗੁਲਾਬ ਗੜ੍ਹ, ਗੁਰਵਿੰਦਰ ਸਿੰਘ ਸਰਪੰਚ ਜੱਸੀ-ਪੌ-ਵਾਲੀ, ਬਲਜੀਤ ਸਿੰਘ ਗਿਆਨੀ ਸਰਪੰਚ ਗਹਿਰੀ ਭਾਗੀ, ਧਰਮ ਸਿੰਘ ਗਹਿਰੀ ਭਾਗੀ, ਸ਼ਮਿੰਦਰ ਸਿੰਘ ਕਟਾਰ ਸਿੰਘ ਵਾਲਾ, ਬਲਵਿੰਦਰ ਸਿੰਘ ਕਟਾਰ ਸਿੰਘ ਵਾਲਾ, ਇਕਬਾਲ ਸਿੰਘ ਫ਼ੂਸ ਮੰਡੀ ਉਪ ਚੇਅਰਮੈਨ ਬਲਾਕ ਸੰਮਤੀ ਬਠਿੰਡਾ, ਨੀਟੂ ਜੋਧਪੁਰ, ਪਰਮਜੀਤ ਸਿੰਘ ਪੰਮਾ ਕੌਂਸਲਰ ਕੋਟਸ਼ਮੀਰ, ਗੁਰਜੋਤ ਸਿੰਘ ਸੰਧੂ, ਮਨਪ੍ਰੀਤ ਸਿੰਘ ਮਨਾਂ, ਪ੍ਰਭਦੀਪ ਸਿੰਘ ਫੂਸ ਮੰਡੀ, ਪ੍ਰਗਟ ਸਿੰਘ ਫੂਸ ਮੰਡੀ, ਮਲਕੀਤ ਕੌਰ ਬਲਾਕ ਸੰਮਤੀ ਮੈਂਬਰ ਗੁਲਾਬਗੜ੍ਹ ਆਦਿ ਪਾਰਟੀ ਵਰਕਰਾਂ ਵਲੋਂ ਮਨਜੀਤ ਸਿੰਘ ਵਿੱਕੀ ਢਿੱਲੋਂ ਨੂੰ ਯੂਥ ਵਿੰਗ ਦੇ ਪ੍ਰਧਾਨ ਬਣਨ ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਗੋਰਮਿੰਟ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਪੈਨਸ਼ਨਰਜ਼ਾਂ ਵਲੋਂ ਮੰਗਾਂ ਸੰਬੰਧੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਅਗਲੀ ਖ਼ਬਰ ਨਥਾਣਾ ਵਿਖੇ ਬਾਬਾ ਰਾਜਾ ਰਾਮ ਯਾਦਗਾਰੀ ਮੇਲਾ ਮਨਾਇਆ
Ad Position 24