ਸੈਂਟਰਲ ਗੋਰਮਿੰਟ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਪੈਨਸ਼ਨਰਜ਼ਾਂ ਵਲੋਂ ਮੰਗਾਂ ਸੰਬੰਧੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ
ਬਠਿੰਡਾ, 19 ਅਗਸਤ (ਅਵਤਾਰ ਸਿੰਘ ਕੈਂਥ)-ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨਰਜ਼ ਐਸੋਸੀਏਸ਼ਨ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਸ਼ਹਿਰ ਦੀਆਂ ਸੈਂਟਰਲ ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਰਜਿ ਬਠਿੰਡਾ, (ਬੀ ਐਸ ਐਨ ਐਲ, ਰੇਲਵੇ, ਪੋਸਟਲ, ਆਰ ਐਮ ਐਸ, ਦੂਰਦਰਸ਼ਨ, ਅਕਾਸ਼ਵਾਣੀ ਰੇਡੀਓ ਸਟੇਸ਼ਨ, ਐਮ ਈ ਐਸ, ਡੀਫੈਂਸ, ਇਨਕਮ ਟੈਕਸ) ਵੈਲਫ਼ੇਅਰ ਐਸੋਸੀਏਸਨਜ਼ਾਂ ਨੇ ਇਸ ਪ੍ਰਦਰਸ਼ਨ ’ਚ ਸਟੇਜ ਸੈਕਟਰੀ ਰੁਲਦਾ ਸਿੰਘ ਪੰਛੀ ਨੇ ਇਥੇ ਪਹੁੰਚਣ ਤੇ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰਜ਼ ਦਾ ਧੰਨਵਾਦ ਕਰਦਿਆਂ ਕਵਿਤਾ ਗਾਇਣ ਕੀਤੀ। ਉਪਰੰਤ ਮੱਘਰ ਸਿੰਘ ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨ ਐਸੋਸੀਏਸ਼ਨ ਦੇ ਆਗੂ ਨੇ ਪ੍ਰਦਰਸ਼ਨ ਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਓ ਇਕੱਠੇ ਹੋਈਏ, ਇਕੱਠੇ ਕਰੀਏ ਆਪਣੇ ਪੈਨਸ਼ਨ ਅਧਿਕਾਰਾਂ ਲਈ ਲੜੀਏ’ ਦੇ ਇਹ ਪ੍ਰੋਗਰਾਮ ਤਿੰਨ ਪੜਾਵਾਂ ਵਿਚ ਰਾਸ਼ਟਰ ਵਿਆਪੀ ਅੰਦੋਲਨ ਸ਼ੁਰੂ ਪਹਿਲੇ ਪੜਾਅ ਨੰ: 1 ਅਨੁਸਾਰ ਮਿਤੀ 19 ਅਗਸਤ ਨੂੰ ਜ਼ਿਲ੍ਹਾ ਪੱਧਰਾਂ ’ਤੇ ਪ੍ਰਦਰਸ਼ਨ ਮੀਟਿੰਗਾਂ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਹਨ।
ਪ
ਪ੍ਰਦਰਸ਼ਨਕਾਰੀ ਜ਼ਿਲ੍ਹਾ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ: ਲਵਲੀ
20-08-2026
ਬਠਿੰਡਾ, 19 ਅਗਸਤ (ਅਵਤਾਰ ਸਿੰਘ ਕੈਂਥ)-ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨਰਜ਼ ਐਸੋਸੀਏਸ਼ਨ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਸ਼ਹਿਰ ਦੀਆਂ ਸੈਂਟਰਲ ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਰਜਿ ਬਠਿੰਡਾ, (ਬੀ ਐਸ ਐਨ ਐਲ, ਰੇਲਵੇ, ਪੋਸਟਲ, ਆਰ ਐਮ ਐਸ, ਦੂਰਦਰਸ਼ਨ, ਅਕਾਸ਼ਵਾਣੀ ਰੇਡੀਓ ਸਟੇਸ਼ਨ, ਐਮ ਈ ਐਸ, ਡੀਫੈਂਸ, ਇਨਕਮ ਟੈਕਸ) ਵੈਲਫ਼ੇਅਰ ਐਸੋਸੀਏਸਨਜ਼ਾਂ ਨੇ ਇਸ ਪ੍ਰਦਰਸ਼ਨ ’ਚ ਸਟੇਜ ਸੈਕਟਰੀ ਰੁਲਦਾ ਸਿੰਘ ਪੰਛੀ ਨੇ ਇਥੇ ਪਹੁੰਚਣ ਤੇ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰਜ਼ ਦਾ ਧੰਨਵਾਦ ਕਰਦਿਆਂ ਕਵਿਤਾ ਗਾਇਣ ਕੀਤੀ। ਉਪਰੰਤ ਮੱਘਰ ਸਿੰਘ ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨ ਐਸੋਸੀਏਸ਼ਨ ਦੇ ਆਗੂ ਨੇ ਪ੍ਰਦਰਸ਼ਨ ਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਓ ਇਕੱਠੇ ਹੋਈਏ, ਇਕੱਠੇ ਕਰੀਏ ਆਪਣੇ ਪੈਨਸ਼ਨ ਅਧਿਕਾਰਾਂ ਲਈ ਲੜੀਏ’ ਦੇ ਇਹ ਪ੍ਰੋਗਰਾਮ ਤਿੰਨ ਪੜਾਵਾਂ ਵਿਚ ਰਾਸ਼ਟਰ ਵਿਆਪੀ ਅੰਦੋਲਨ ਸ਼ੁਰੂ ਪਹਿਲੇ ਪੜਾਅ ਨੰ: 1 ਅਨੁਸਾਰ ਮਿਤੀ 19 ਅਗਸਤ ਨੂੰ ਜ਼ਿਲ੍ਹਾ ਪੱਧਰਾਂ ’ਤੇ ਪ੍ਰਦਰਸ਼ਨ ਮੀਟਿੰਗਾਂ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਹਨ। ਇਸ ਪ੍ਰਦਰਸ਼ਨ ਸਮੇਂ ਬਲਵੀਰ ਸਿੰਘ ਚਹਿਲ, ਤੇਜਾ ਸਿੰਘ, ਹਿੰਮਤ ਸਿੰਘ, ਰਾਜ ਜੀਤ ਸਿੰਘ, ਐਮ ਐਲ ਟੂਟੇਗਾ, ਕੈਲਾਸ਼ ਸਾਬਕਾ ਡੀ ਐਸ ਪੀ ਪੰਜਾਬ ਪੁਲਿਸ, ਤੇਜਾ ਸਿੰਘ, ਹਰੀ ਰਾਮ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।