14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦੂਜੀ ਵਰ੍ਹੇਗੰਢ ਦੇ ਸੰਬੰਧ 'ਚ ਖੀਰ ਦਾ ਲੰਗਰ ਲਾਇਆ

Ad Position 21
No active advertisement
ਅਜੀਤ ਡੈਸਕ 23-01-2026
ਰਾਮਾਂ ਮੰਡੀ, 22 ਜਨਵਰੀ (ਤਰਸੇਮ ਸਿੰਗਲਾ)-ਅਯੁੱਧਿਆ ਦੇ ਸ੍ਰੀ ਰਾਮ ਮੰਦਰ ਵਿਖੇ ਰਾਮ ਲੱਲਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰੇ੍ਹਗੰਢ ਦੇ ਸੰਬੰਧ ਵਿਚ ਅੱਜ ਵਿੱਕੀ ਲਹਿਰੀ, ਗÏਰਵ ਗੋਇਲ, ਸੁਸ਼ਾਂਤ ਗੋਇਲ, ਲਕਸ਼ ਮਿੱਤਲ, ਕਰਿਸ਼ ਮਿੱਤਲ, ਯੋਗੇਸ਼ ਗੋਇਲ, ਇਸ਼ਕ ਬਾਂਸਲ ਵਾਸੀ ਰਾਮਾਂ ਮੰਡੀ ਵਲੋਂ ਸਾਂਝੇ ਤÏਰ 'ਤੇ ਕਮਾਲੂ ਰੋਡ ਬਾਜ਼ਾਰ ਵਿਖੇ ਖੀਰ ਦਾ ਲੰਗਰ ਲਾਇਆ ਗਿਆ | ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਗਲੀ ਦੀਆਂ ਮਹਿਲਾਵਾਂ ਵਲੋਂ ਸ੍ਰੀ ਸੁੰਦਰ ਕਾਂਡ ਪਾਠ ਦਾ ਆਯੋਜਨ ਕੀਤਾ ਤੇ ਭਗਵਾਨ ਨੂੰ ਖੀਰ ਦਾ ਭੋਗ ਲਾਇਆ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਹਾਦਸਾ ਭਲਾਈ ਯੋਜਨਾ ਤਹਿਤ ਪੀੜਤਾਂ ਨੂੰ ਵਿੱਤੀ ਸਹਾਇਤਾ ਅਗਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀਆਂ ਵਲੋਂ ਚਾਈਨਾ ਡੋਰ ਨਾ ਵਰਤਣ ਸੰਬੰਧੀ ਜਾਗਰੂਕਤਾ ਰੈਲੀ
Ad Position 24