14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੰਮ੍ਰਿਤਸਰ ’ਚ ਦਿੱਤੀ ਸੀ.ਬੀ.ਆਈ. ਨੇ ਦਸਤਕ

ਅੰਮ੍ਰਿਤਸਰ, 14 ਨਵੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਸ਼ਹਿਰੀ ਖੇਤਰ ਵਿਚ ਅੱਜ ਸੀ.ਬੀ.ਆਈ. ਦੀ ਟੀਮ ਵਲੋਂ ਦਸਤਕ ਦਿੱਤੀ ਗਈ ਹੈ। ਇਹ ਟੀਮ ਇੱਥੇ ਮਹਾਂਵੀਰ ਐਪ ਦੇ ਨਾਲ ਜੁੜੇ ਮਸਲੇ ਦੇ ਸੰਬੰਧ ਵਿਚ ਆਈ ਸੀ, ਜਿਸ ਸੰਬੰਧੀ ਇਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 14-11-2026

ਅੰਮ੍ਰਿਤਸਰ, 14 ਨਵੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਸ਼ਹਿਰੀ ਖੇਤਰ ਵਿਚ ਅੱਜ ਸੀ.ਬੀ.ਆਈ. ਦੀ ਟੀਮ ਵਲੋਂ ਦਸਤਕ ਦਿੱਤੀ ਗਈ ਹੈ। ਇਹ ਟੀਮ ਇੱਥੇ ਮਹਾਂਵੀਰ ਐਪ ਦੇ ਨਾਲ ਜੁੜੇ ਮਸਲੇ ਦੇ ਸੰਬੰਧ ਵਿਚ ਆਈ ਸੀ, ਜਿਸ ਸੰਬੰਧੀ ਇਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਹਾਲੇ ਤੱਕ ਸੀ.ਬੀ.ਆਈ. ਵਲੋਂ ਇਸ ਸੰਬੰਧੀ ਕੋਈ ਭੇਦ ਨਹੀਂ ਦਿੱਤਾ ਗਿਆ ਤੇ ਨਾ ਹੀ ਪੁਲਿਸ ਕੁਝ ਬੋਲਣ ਨੂੰ ਤਿਆਰ ਹੈ।

Ad Position 22
No active advertisement
ਪਿਛਲੀ ਖ਼ਬਰ ਨਸ਼ੇ ਵਿਚ ਬੇਸੁੱਧ ਨੌਜਵਾਨ ਪ੍ਰਵਾਸੀ ਮਜ਼ਦੂਰ ਦੀ ਮੌਤ ਅਗਲੀ ਖ਼ਬਰ ਸਤਿਕਾਰ (ਸੋਧ) ਐਕਟ 2026 ਬਾਰੇ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਅਤੇ ਐਕਟ ’ਤੇ ਰੋਕ ਸਬੰਧੀ ਸਥਿਤੀ...
Ad Position 24