07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦੁਕਾਨਦਾਰਾਂ ਵਲੋਂ ਘੁਬਾਇਆ ਦਾ ਭਰਵਾਂ ਸਵਾਗਤ

ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਨੇ ਫ਼ਾਜ਼ਿਲਕਾ ਸ਼ਹਿਰ ਦੀਆਂ ਸੜਕਾਂ ’ਤੇ ਦੁਕਾਨਾਂ ’ਤੇ ਜਾ ਕੇ ਜਿੱਥੇ ਲੋਕਾਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਹਲਕਾ ਵਾਸੀਆਂ ਦੇ ਲਈ ਸਿਹਤਯਾਬੀ ਦੀ ਕਾਮਨਾ ਕੀਤੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਗਊਸ਼ਾਲਾ ਰੋਡ, ਚੌਂਕ ਘੰਟਾਘਰ, ਸਰਾਫ਼ਾ ਬਾਜ਼ਾਰ, ਸ਼ਾਸਤਰੀ ਚੌਂਕ, ਪੁਰਾਣਾ ਅਬੋਹਰੀ ਅੱਡਾ ਰੋਡ, ਗਾਂਧੀ ਚੌਂਕ ਆਦਿ ਬਾਜ਼ਾਰਾਂ ਅੰਦਰ ਆਪਣੇ ਸਾਥੀਆਂ ਨਾਲ ਜਿਨ੍ਹਾਂ ਵਿਚ ਪ੍ਰੇਮ ਕੁਲਰੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਰਿੰਦਰ ਸਚਦੇਵਾ ਸਾਬਕਾ ਪ੍ਰਧਾਨ ਨਗਰ ਕੌਂਸਲ, ਭਜਨ ਲਾਲ ਕੰਬੋਜ, ਜਸਪਾਲ ਸਿੰਘ, ਜਗਦੀਸ਼ ਬਸਲਵਾਲ, ਡਾ.

Ad Position 21
No active advertisement
ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੁਕਾਨਦਾਰਾਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਮੁਬਾਰਕਬਾਦ ਦਿੰਦੇ ਹੋਏ। ਅਜੀਤ ਤਸਵੀਰ 08-11-2026
ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਨੇ ਫ਼ਾਜ਼ਿਲਕਾ ਸ਼ਹਿਰ ਦੀਆਂ ਸੜਕਾਂ ’ਤੇ ਦੁਕਾਨਾਂ ’ਤੇ ਜਾ ਕੇ ਜਿੱਥੇ ਲੋਕਾਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਹਲਕਾ ਵਾਸੀਆਂ ਦੇ ਲਈ ਸਿਹਤਯਾਬੀ ਦੀ ਕਾਮਨਾ ਕੀਤੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਗਊਸ਼ਾਲਾ ਰੋਡ, ਚੌਂਕ ਘੰਟਾਘਰ, ਸਰਾਫ਼ਾ ਬਾਜ਼ਾਰ, ਸ਼ਾਸਤਰੀ ਚੌਂਕ, ਪੁਰਾਣਾ ਅਬੋਹਰੀ ਅੱਡਾ ਰੋਡ, ਗਾਂਧੀ ਚੌਂਕ ਆਦਿ ਬਾਜ਼ਾਰਾਂ ਅੰਦਰ ਆਪਣੇ ਸਾਥੀਆਂ ਨਾਲ ਜਿਨ੍ਹਾਂ ਵਿਚ ਪ੍ਰੇਮ ਕੁਲਰੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਰਿੰਦਰ ਸਚਦੇਵਾ ਸਾਬਕਾ ਪ੍ਰਧਾਨ ਨਗਰ ਕੌਂਸਲ, ਭਜਨ ਲਾਲ ਕੰਬੋਜ, ਜਸਪਾਲ ਸਿੰਘ, ਜਗਦੀਸ਼ ਬਸਲਵਾਲ, ਡਾ.ਕੇ.ਕੇ.ਸੇਠੀ, ਰਜਿੰਦਰ ਕੰਬੋਜ, ਅਮਨ ਦੁਰੇਜਾ, ਪਰਮਜੀਤ ਪੰਮਾ, ਵਿਜੇ ਕੁਮਾਰ, ਰੋਹਿਤ ਚੁੱਘ, ਜੈਕ੍ਰਿਸ਼ਨ, ਖਜ਼ਾਨ ਸਿੰਘ, ਅਦਿੱਤਿਆ ਸਿੰਘ, ਰਿੰਟੂ ਚਲਾਣਾ, ਸ਼ੇਰੀ ਚਲਾਣਾ, ਸ੍ਰੀਮਤੀ ਬਲਜਿੰਦਰ ਕੌਰ, ਨਰੇਸ਼ ਕੁਮਾਰ, ਰਤਨ ਲਾਲ, ਸਾਜਨ ਵਧਵਾ, ਮਹਾਵੀਰ, ਅਸ਼ਵਨੀ ਕੁਮਾਰ, ਸਮਰਾਟ, ਮੁਖ਼ਤਿਆਰ ਸਿੰਘ, ਪਰਮਜੀਤ ਪੰਮਾ ਆਦਿ ਵਰਕਰ ਉਨ੍ਹਾਂ ਦੇ ਨਾਲ ਸਨ। ਬਾਜ਼ਾਰਾਂ ਵਿਚ ਦੁਕਾਨਦਾਰਾਂ ਨੇ ਘੁਬਾਇਆ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਭਰਵਾਂ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡੀਜ਼ਲ ਸ਼ੈੱਡ ਲੁਧਿਆਣਾ ਵਿਚ ‘ਵੈਸਟ ਟੂ ਆਰਟ’ ਅਤੇ ਸਫ਼ਾਈ ਮੁਹਿੰਮ ਆਯੋਜਿਤ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਵਿਖੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਦੀਵਾਲੀ ਵਿਦਿਆਰਥੀਆਂ ਨੇ ਰੰਗੋਲੀ ਅਤੇ ਰੰਗ-ਬਰੰਗਿ...
Ad Position 24