ਜਥੇਦਾਰ ਸੁਖਦੇਵ ਸਿੰਘ ਹੁੰਦਲ ਦਾ ਦਿਹਾਂਤ
ਮੰਡੀ ਅਰਨੀਵਾਲਾ,7 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਜਥੇਦਾਰ ਸੁਖਦੇਵ ਸਿੰਘ ਹੁੰਦਲ ਬੰਡਾਲੇ ਵਾਲੇ ਵਾਸੀ ਪਿੰਡ ਮੋਹਲ਼ਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਸ ਦੁਨੀਆ ਵਿਚ ਨਹੀਂ ਰਹੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਫ਼ਤਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਅੰਕੜਾ ਇੰਚਾਰਜ ਸੁਖਬੀਰ ਸਿੰਘ ਹੁੰਦਲ ਅਤੇ ਐਡਵੋਕੇਟ ਗੁਰਬੀਰ ਸਿੰਘ ਹੁੰਦਲ ਦੇ ਪਿਤਾ ਸਨ।
ਅਜੀਤ ਡੈਸਕ
08-11-2026