18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਸਹਿਰਾ ਮੇਲਾ 20 ਨੂੰ

ਤਲਵੰਡੀ ਭਾਈ, 17 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਸ਼੍ਰੀ ਗਣੇਸ਼ ਡਰਾਮਟਿੱਕ ਐਂਡ ਕਲਚਰਲ ਕਲੱਬ ਤਲਵੰਡੀ ਭਾਈ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਤੇ ਧਾਰਮਿਕ ਰਵਾਇਤਾਂ ਨਾਲ ਮਨਾਇਆ ਜਾਵੇਗਾ। ਸ਼੍ਰੀ ਗਣੇਸ਼ ਡਰਾਮਟਿੱਕ ਐਂਡ ਕਲਚਰਲ ਕਲੱਬ ਦੇ ਡਾਇਰੈਕਟਰ ਪਵਨ ਕੁਮਾਰ ਟੀਟੂ, ਵਿਜੇ ਕੁਮਾਰ ਕਾਇਤ, ਰਵਿੰਦਰ ਕੁਮਾਰ ਹਨੀ ਸਟੂਡੀਓ ਵਾਲੇ, ਕਿਰਨ ਸਿਤਾਰਾ ਨੇ ਦੱਸਿਆ ਕਿ ਇਸ ਮੌਕੇ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਗਰਾਊਂਡ ਵਿਚ ਦੁਸਹਿਰਾ ਮੇਲਾ ਲਗਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 18-10-2026
ਤਲਵੰਡੀ ਭਾਈ, 17 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਸ਼੍ਰੀ ਗਣੇਸ਼ ਡਰਾਮਟਿੱਕ ਐਂਡ ਕਲਚਰਲ ਕਲੱਬ ਤਲਵੰਡੀ ਭਾਈ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਤੇ ਧਾਰਮਿਕ ਰਵਾਇਤਾਂ ਨਾਲ ਮਨਾਇਆ ਜਾਵੇਗਾ। ਸ਼੍ਰੀ ਗਣੇਸ਼ ਡਰਾਮਟਿੱਕ ਐਂਡ ਕਲਚਰਲ ਕਲੱਬ ਦੇ ਡਾਇਰੈਕਟਰ ਪਵਨ ਕੁਮਾਰ ਟੀਟੂ, ਵਿਜੇ ਕੁਮਾਰ ਕਾਇਤ, ਰਵਿੰਦਰ ਕੁਮਾਰ ਹਨੀ ਸਟੂਡੀਓ ਵਾਲੇ, ਕਿਰਨ ਸਿਤਾਰਾ ਨੇ ਦੱਸਿਆ ਕਿ ਇਸ ਮੌਕੇ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਗਰਾਊਂਡ ਵਿਚ ਦੁਸਹਿਰਾ ਮੇਲਾ ਲਗਾਇਆ ਜਾਵੇਗਾ। ਦੁਸਹਿਰੇ ਮੌਕੇ ਝਾਕੀਆਂ ਵੀ ਕੱਢੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੰਡਲ ਦਫ਼ਤਰ ਵਲੋਂ ਸੁਪਰਡੈਂਟ ਗੁਰਸੇਵਕ ਸਿੰਘ ਨੂੰ ਨਿੱਘੀ ਵਿਦਾਇਗੀ ਅਗਲੀ ਖ਼ਬਰ ਪ੍ਰਾਚੀਨ ਰਾਧਾ ਕ੍ਰਿਸ਼ਨ ਮੰਦਰ ’ਚ ਚੌਥੇ ਨਰਾਤੇ ਮੌਕੇ ਭਜਨ-ਕੀਰਤਨ ਨਾਲ ਭਗਤੀ ਮਈ ਹੋਇਆ ਮਾਹੌਲ
Ad Position 24