17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਵੇਂ ਐੱਸ.ਡੀ.ਓ. ਸੁਰਿੰਦਰ ਕੁਮਾਰ ਨੇ ਸੰਭਾਲਿਆ ਸਿਟੀ ਗੁਰੂਹਰਸਹਾਏ ਦਾ ਚਾਰਜ

ਗੁਰੂਹਰਸਹਾਏ 17 ਅਕਤੂਬਰ (ਕਪਿਲ ਕੰਧਾਰੀ)- ਬਿਜਲੀ ਵਿਭਾਗ ਦੇ ਸਿਟੀ ਗੁਰੂਹਰਸਹਾਏ ਦਫ਼ਤਰ ਵਿਖੇ ਨਵੇਂ ਨਿਯੁਕਤ ਐੱਸ. ਡੀ.

Ad Position 21
No active advertisement
ਨਵੇਂ ਆਏ ਐਸ.ਡੀ.ਓ. ਨੂੰ ਗੁਲਦਸਤਾ ਭੇਟ ਕਰਦਾ ਹੋਇਆ ਸਟਾਫ਼। ਤਸਵੀਰ-ਕਪਿਲ ਕੰਧਾਰੀ 18-10-2026
ਗੁਰੂਹਰਸਹਾਏ 17 ਅਕਤੂਬਰ (ਕਪਿਲ ਕੰਧਾਰੀ)- ਬਿਜਲੀ ਵਿਭਾਗ ਦੇ ਸਿਟੀ ਗੁਰੂਹਰਸਹਾਏ ਦਫ਼ਤਰ ਵਿਖੇ ਨਵੇਂ ਨਿਯੁਕਤ ਐੱਸ.ਡੀ.ਓ. ਸੁਰਿੰਦਰ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰ ਪਤਵੰਤੇ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਬਲਦੇਵ ਸਿੰਘ ਐੱਸ.ਡੀ.ਓ. ਸਬ-ਅਰਬਨ ਗੁਰੂਹਰਸਹਾਏ, ਸੁਖਦੇਵ ਸਿੰਘ ਐੱਸ.ਡੀ.ਓ. ਫ਼ਿਰੋਜ਼ਪੁਰ, ਗੁਰਚੇਤ ਸਿੰਘ ਐੱਸ.ਡੀ.ਓ. ਮਮਦੋਟ, ਭਾਗ ਸਿੰਘ ਐੱਸ.ਡੀ.ਓ., ਰਾਜ ਕੁਮਾਰ ਏ.ਈ.ਈ ਰਿਟਾਇਰ, ਸੇਵਾਮੁਕਤ ਐੱਸ.ਡੀ.ਓ ਰਾਮ ਚੰਦ, ਸੁਖਵਿੰਦਰ ਸਿੰਘ ਏ.ਐੱਸ.ਆਈ, ਰਾਜ ਕੁਮਾਰ ਬੇਦੀ ਸਰਪੰਚ, ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਬੇਦੀ, ਪਵਨ ਕੁਮਾਰ, ਗੁਰਪ੍ਰੀਤ ਕੌਰ, ਦਲਜਿੰਦਰ ਕੌਰ ਤੇ ਰਾਜਪਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ ਜੇ.ਈ. ਜਸਵਿੰਦਰ ਸਿੰਘ, ਸ਼ਰਮਾ ਸਿੰਘ ਜੇ.ਈ., ਗੁਰਵਿੰਦਰ ਸਿੰਘ ਜੇ.ਈ., ਮਨਜੀਤ ਸਿੰਘ ਜੇ.ਈ., ਵਿਨੋਦ ਕੁਮਾਰ ਜੇ.ਈ. ਅਤੇ ਸੁਰਜੀਤ ਸਿੰਘ ਜੇ.ਈ., ਆਰਏ ਹਰਕੀਰਤ, ਜਸਕੀਰਤ ਸਿੰਘ ਤੇ ਲਾਈਨਮੈਨ ਜਸਪਾਲ ਸਿੰਘ ਸਮੇਤ ਸ਼ਹਿਰੀ ਅਤੇ ਸਬ-ਅਰਬਨ ਸਟਾਫ਼ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਸਵਾਲੀਆ ਨਿਸ਼ਾਨ- ਪੀਰ ਮੁਹੰਮਦ/ਤਲਵੰਡੀ ਅਗਲੀ ਖ਼ਬਰ ਦੇਵ ਸਮਾਜ ਕਾਲਜ ’ਚ ਦੰਦਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ
Ad Position 24