16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬਿੱਕਰ ਸਿੰਘ ਢਿੱਲੋਂ ਨੂੰ ਸੁਨਾਮ ਹਲਕੇ ਦਾ ਆਬਜ਼ਰਵਰ ਲਗਾਉਣ ’ਤੇ ਕੀਤਾ ਧੰਨਵਾਦ

ਜਖੇਪਲ, 15 ਅਕਤੂਬਰ(ਮੇਜਰ ਸਿੰਘ ਸਿੱਧੂ) - ਸਰਪੰਚ ਬਿੱਕਰ ਸਿੰਘ ਢਿੱਲੋਂ ਪਾਟਿਆਂਵਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੁਨਾਮ ਹਲਕੇ ਦਾ ਆਬਜਰਵਰ ਲਗਾਏ ਜਾਣ ’ਤੇ ਪਿੰਡ ਜਖੇਪਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਜਨਰਲ ਕੌਸ਼ਲ ਮੈਬਰ ਗੁਰਜੰਟ ਜਖੇਪਲ, ਹਰਭਜਨ ਸਿੰਘ ਔਲਖ, ਸੁਸਾਇਟੀ ਪ੍ਰਧਾਨ ਗੁਰਦੇਵ ਸਿੰਘ,ਬਲਵੀਰ ਸਿੰਘ ਔਲਖ, ਨਰੰਗ ਸਿੰਘ ਔਲਖ, ਸਕੱਤਰ ਗੁਰਮੇਲ ਸਿੰਘ ਫੌਜੀ, ਸੀਨੀਅਰ ਆਗੂ ਰੁਲਦੂ ਸਿੰਘ ਬੌਰੀਆ, ਸੀਨੀਅਰ ਆਗੂ ਹਰਵਿੰਦਰ ਸਿੰਘ ਸਿੱਧੂ, ਸਰਪੰਚ ਸੈਂਬਰ ਸਿੰਘ, ਚੇਅਰਮੈਨ ਯਾਦਵਿੰਦਰ ਸਿੰਘ, ਵਰਕਿੰਗ ਕਮੇਟੀ ਮੈਂਬਰ ਹਰਬੰਸ ਸਿੰਘ ਮੈਦੇਵਾਸ, ਸਕੱਤਰ ਹਰਜੀਵਨ ਸਿੰਘ, ਦਰਸ਼ਨ ਸਿੰਘ ਚੌਹਾਨ, ਗੁਰਪਿਆਰ ਸਿੰਘ ਰੱਲੇਵਾਲਾ ਤੇ ਡਾ. ਬਲਵੀਰ ਸਿੰਘ ਧਾਲੀਵਾਲ ਆਦਿ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ ਗੋਲਡੀ ਤੇ ਹਲਕਾ ਇੰਚਾਰਜ ਦਿੜਬਾ ਗੁਲਜਾਰ ਸਿੰਘ ਮੂਨਕ ਦਾ ਧੰਨਵਾਦ ਕੀਤਾ ਹੈ ।

Ad Position 21
No active advertisement
ਅਜੀਤ ਡੈਸਕ 16-10-2026
ਜਖੇਪਲ, 15 ਅਕਤੂਬਰ(ਮੇਜਰ ਸਿੰਘ ਸਿੱਧੂ) - ਸਰਪੰਚ ਬਿੱਕਰ ਸਿੰਘ ਢਿੱਲੋਂ ਪਾਟਿਆਂਵਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੁਨਾਮ ਹਲਕੇ ਦਾ ਆਬਜਰਵਰ ਲਗਾਏ ਜਾਣ ’ਤੇ ਪਿੰਡ ਜਖੇਪਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਜਨਰਲ ਕੌਸ਼ਲ ਮੈਬਰ ਗੁਰਜੰਟ ਜਖੇਪਲ, ਹਰਭਜਨ ਸਿੰਘ ਔਲਖ, ਸੁਸਾਇਟੀ ਪ੍ਰਧਾਨ ਗੁਰਦੇਵ ਸਿੰਘ,ਬਲਵੀਰ ਸਿੰਘ ਔਲਖ, ਨਰੰਗ ਸਿੰਘ ਔਲਖ, ਸਕੱਤਰ ਗੁਰਮੇਲ ਸਿੰਘ ਫੌਜੀ, ਸੀਨੀਅਰ ਆਗੂ ਰੁਲਦੂ ਸਿੰਘ ਬੌਰੀਆ, ਸੀਨੀਅਰ ਆਗੂ ਹਰਵਿੰਦਰ ਸਿੰਘ ਸਿੱਧੂ, ਸਰਪੰਚ ਸੈਂਬਰ ਸਿੰਘ, ਚੇਅਰਮੈਨ ਯਾਦਵਿੰਦਰ ਸਿੰਘ, ਵਰਕਿੰਗ ਕਮੇਟੀ ਮੈਂਬਰ ਹਰਬੰਸ ਸਿੰਘ ਮੈਦੇਵਾਸ, ਸਕੱਤਰ ਹਰਜੀਵਨ ਸਿੰਘ, ਦਰਸ਼ਨ ਸਿੰਘ ਚੌਹਾਨ, ਗੁਰਪਿਆਰ ਸਿੰਘ ਰੱਲੇਵਾਲਾ ਤੇ ਡਾ.ਬਲਵੀਰ ਸਿੰਘ ਧਾਲੀਵਾਲ ਆਦਿ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ ਗੋਲਡੀ ਤੇ ਹਲਕਾ ਇੰਚਾਰਜ ਦਿੜਬਾ ਗੁਲਜਾਰ ਸਿੰਘ ਮੂਨਕ ਦਾ ਧੰਨਵਾਦ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਨੇ ਕੱਢਿਆ ਮੋਮਬੱਤੀ ਮਾਰਚ ਅਗਲੀ ਖ਼ਬਰ ਲਹਿਰਾਗਾਗਾ ਦੇ ਅੰਡਰਪਾਸ ’ਚ ਭਰਿਆ ਬਰਸਾਤੀ ਪਾਣੀ
Ad Position 24