15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅਸਾਮ ਰਾਜ ਭਾਜਪਾ ਨੇ ਕਾਂਗਰਸ ਪਾਰਟੀ ਅਤੇ 'ਇੰਡੀਆ' ਗੱਠਜੋੜ ਦੇ ਖਿਲਾਫ਼ ਕੱਢਿਆ 'ਜਨ ਜਾਗਰਣ' ਜਲੂਸ

ਤੇਜ਼ਪੁਰ (ਅਸਾਮ), 15 ਅਕਤੂਬਰ - ਭਾਜਪਾ ਨੇ ਤੇਜ਼ਪੁਰ ਵਿਚ ਕਾਂਗਰਸ ਪਾਰਟੀ ਅਤੇ 'ਇੰਡੀਆ' ਗੱਠਜੋੜ ਦੇ ਖਿਲਾਫ਼ 'ਜਨ ਜਾਗਰਣ' ਜਲੂਸ ਕੱਢਿਆ।ਅਸਾਮ ਰਾਜ ਭਾਜਪਾ...

Ad Position 21
No active advertisement
ਅਜੀਤ ਡੈਸਕ 15-10-2026

ਤੇਜ਼ਪੁਰ (ਅਸਾਮ), 15 ਅਕਤੂਬਰ - ਭਾਜਪਾ ਨੇ ਤੇਜ਼ਪੁਰ ਵਿਚ ਕਾਂਗਰਸ ਪਾਰਟੀ ਅਤੇ 'ਇੰਡੀਆ' ਗੱਠਜੋੜ ਦੇ ਖਿਲਾਫ਼ 'ਜਨ ਜਾਗਰਣ' ਜਲੂਸ ਕੱਢਿਆ।ਅਸਾਮ ਰਾਜ ਭਾਜਪਾ ਅਨੁਸਾਰ, ਇਸ ਰਾਜ-ਵਿਆਪੀ ਮੁਹਿੰਮ ਦਾ ਮਕਸਦ ਭਾਰਤੀ ਚੋਣ ਕਮਿਸ਼ਨ ਦੁਆਰਾ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ 'ਵਿਸ਼ੇਸ਼ ਤੀਬਰ ਸੋਧ' (Special Intensive Revision - S.I.R.) ਦਾ ਵਿਰੋਧ ਕਰਕੇ ਕਾਂਗਰਸ ਵਲੋਂ ਸਿਆਸੀ ਅਸਥਿਰਤਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਲੋਕ ਰਾਏ ਨੂੰ ਲਾਮਬੰਦ ਕਰਨਾ ਹੈ।

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ - ਲਾਹੌਲ ਘਾਟੀ ਚ ਭਾਰੀ ਬਰਫ਼ਬਾਰੀ ਅਗਲੀ ਖ਼ਬਰ ਪੈਟਰੋਲਪੰਪ ਨੇੜੇ ਥਾਰ ਗੱਡੀ ਨੂੰ ਲੱਗੀ ਭਿਆਨਕ ਅੱਗ
Ad Position 24