19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਨਾਜ਼ ਮੰਡੀ ’ਚ ਬਰਸੀ ਮਨਾਉਣ ਨੂੰ ਲੈ ਕੇ ਮਾਰਕੀਟ ਕਮੇਟੀ ਨੇ ਰੱਖਿਆ ਆਪਣਾ ਪੱਖ

ਸੰਗਰੂਰ, 19 ਅਗਸਤ (ਧੀਰਜ ਪਸੋਰੀਆ) - ਅਨਾਜ ਮੰਡੀ ਸੰਗਰੂਰ ਵਿੱਚ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਪੂਜਾ ਅਰਚਨਾ ਤੋਂ ਬਾਅਦ ਗੁਲਗਲਿਆਂ ਤੇ ਪਕੌੜਿਆਂ ਦਾ ਅਟੁੱਟ ਭੰਡਾਰਾ ਵਰਤਾਇਆ ਆਇਆ ਗਿਆ।

Ad Position 21
No active advertisement
ਗੁਰਮੇਲ ਸਿੰਘ ਮੌੜ, ਜ਼ਿਲਾ ਚੇਅਰਮੈਨ ਕਾਂਗਰਸ ਐਸ.ਸੀ. ਡਿਪਾਰਮੈਂਟ। 20-08-2026
ਸੰਗਰੂਰ, 19 ਅਗਸਤ (ਧੀਰਜ ਪਸੋਰੀਆ) - ਅਨਾਜ ਮੰਡੀ ਸੰਗਰੂਰ ਵਿੱਚ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਪੂਜਾ ਅਰਚਨਾ ਤੋਂ ਬਾਅਦ ਗੁਲਗਲਿਆਂ ਤੇ ਪਕੌੜਿਆਂ ਦਾ ਅਟੁੱਟ ਭੰਡਾਰਾ ਵਰਤਾਇਆ ਆਇਆ ਗਿਆ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾ, ਅਕਾਊਂਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਦਰਸ਼ਨ ਕੁਮਾਰ ਤੁੰਗਾਂ, ਚਰਨਜੀਤ ਸ਼ਰਮਾ, ਬਲਵਿੰਦਰ ਭੁੱਲਰ, ਕੇਸ਼ਵ ਸਿੰਗਲਾ, ਜਤਿੰਦਰ ਗਰੇਵਾਲ, ਦਲਵੀਰ ਔਲਖ, ਜੋਗਿੰਦਰ ਮਦਾਨ, ਕ੍ਰਿਸ਼ਨ ਚੰਦ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਕਈ ਸਾਲਾਂ ਤੋਂ ਹਰ ਸਾਲ ਅਟੁੱਟ ਭੰਡਾਰਾ ਵਰਤਾਇਆ ਜਾਂਦਾ ਹੈ। ਇਸ ਮੌਕੇ ਮਾਰਕ ਕਮੇਟੀ ਦੇ ਸੈਕਟਰੀ ਨਰਿੰਦਰ ਪਾਲ ਅਤੇ ਇੰਸਪੈਕਟਰ ਰਾਜੇਸ਼ ਬਾਂਸਲ ਤੋਂ ਇਲਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਆਗੂ ਅਮਨ ਪੂਨੀਆ, ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ,, ਦੀਪਕ ਅਗਰਵਾਲ ਤੇ ਹੋਰਨਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਜੇ, ਜੈਨ, ਕਮਲ ਨਰੇਸ਼ ਮਿੱਤਲ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਜਗਜੀਵਨ ਸਿੰਘ ਰਿੰਕੂ, ਬਲਵੰਤ ਸਿੰਘ ਭੈਣੀ, ਬਲਜੀਤ ਕਾਂਝਲਾ, ਹਰਮਿਲਾਪ ਸਿੰਘ ਮੈਨੇਜਰ ਤੋਂ ਇਲਾਵਾ ਅਨਾਜ ਮੰਡੀ ਦੇ ਕਈ ਆੜਤੀਆਂ ਦੇ ਨਾਲ ਨਾਲ ਵਰੁਣ ਬੰਟੀ ਹਰਦੀਪ ਸ਼ਰਮਾ, ਵਿਜੇ ਕੁਮਾਰ, ਰਾਜ ਕੁਮਾਰ ਰਾਜੂ, ਨਰੇਸ਼ ਕੁਮਾਰ ਕਾਲਾ ਭੀਮ ਸੈਨ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਵਲੋਂ ਸੰਘਰਸ਼ ਤੇਜ਼ ਕਰਨ ਦਾ ਸੱਦਾ ਅਗਲੀ ਖ਼ਬਰ ਸੂਬੇ ਅੰਦਰ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ, ਲੋਕਾਂ ਨੇ ਬਦਲਾਅ ਦਾ ਮਨ ਬਣਾਇਆ-ਗੁਰਮੇਲ ਸਿੰਘ ਮੌੜ
Ad Position 24