20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੰਗਰੂਰ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਹੋਇਆ ਸ਼ੁਰੂ-ਪ੍ਰਧਾਨ ਨਹਿਲ

ਸੰਗਰੂਰ, 19 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਪਟਿਆਲਾ ਗੇਟ ਬਾਜ਼ਾਰ ਦੀ ਟੁੱਟੀ ਹੋਈ ਸੜਕ ਸਮੇਤ ਸ਼ਹਿਰ ਦੀਆਂ ਦੂਸਰੀਆਂ ਖਰਾਬ ਸੜਕਾਂ ਦੀ ਹਾਲਤ 10 ਕੁ ਦਿਨ ਵਿੱਚ ਸੁਧਾਰ ਦਿੱਤੀ ਜਾਵੇਗੀ। ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਦੱਸਿਆ ਕਿ ਪਟਿਆਲਾ ਗੇਟ ਬਾਜ਼ਾਰ ਦੀ ਸੜਕ ਦੀ ਮੁਰੰਮਤ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀਆਂ ਖਰਾਬ ਸੜਕਾਂ ਦੀ ਇਸ ਤੋਂ ਬਾਅਦ ਮੁਰੰਮਤ ਸ਼ੁਰੂ ਹੋ ਜਾਵੇਗੀ।

Ad Position 21
No active advertisement
ਭੁਪਿੰਦਰ ਸਿੰਘ ਨਹਿਲ। 20-08-2026
ਸੰਗਰੂਰ, 19 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਪਟਿਆਲਾ ਗੇਟ ਬਾਜ਼ਾਰ ਦੀ ਟੁੱਟੀ ਹੋਈ ਸੜਕ ਸਮੇਤ ਸ਼ਹਿਰ ਦੀਆਂ ਦੂਸਰੀਆਂ ਖਰਾਬ ਸੜਕਾਂ ਦੀ ਹਾਲਤ 10 ਕੁ ਦਿਨ ਵਿੱਚ ਸੁਧਾਰ ਦਿੱਤੀ ਜਾਵੇਗੀ। ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਦੱਸਿਆ ਕਿ ਪਟਿਆਲਾ ਗੇਟ ਬਾਜ਼ਾਰ ਦੀ ਸੜਕ ਦੀ ਮੁਰੰਮਤ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀਆਂ ਖਰਾਬ ਸੜਕਾਂ ਦੀ ਇਸ ਤੋਂ ਬਾਅਦ ਮੁਰੰਮਤ ਸ਼ੁਰੂ ਹੋ ਜਾਵੇਗੀ। ਸ਼ਹਿਰ ਵਿੱਚ ਕੂੜੇ ਦੇ ਢੇਰਾਂ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਆਉਂਦੇ ਮਹੀਨੇ ਤੱਕ ਸ਼ਹਿਰ ਵਿੱਚ ਕਿਸੇ ਪਾਸੇ ਗੰਦਗੀ ਦਾ ਢੇਰ ਨਹੀਂ ਵਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਹੋਟਲਾਂ, ਪ੍ਰਾਈਵੇਟ ਹਸਪਤਾਲਾਂ ਅਤੇ ਹੋਰ ਅਦਾਰਿਆਂ ਨੂੰ ਆਪਣੇ ਕੂੜੇ ਦੀ ਸੰਭਾਲ ਲਈ ਸਹੀ ਪ੍ਰਬੰਧ ਕਰਨ ਵਾਸਤੇ ਹਿਦਾਇਤਾਂ ਕਰ ਦਿੱਤੀਆਂ ਗਈਆਂ ਹਨ। ਜੇ ਕੋਈ ਅਦਾਰਾ ਇਨ੍ਹਾਂ ਹਿਦਾਇਤਾਂ ਦੀ ਉਲੰਘਣਾਂ ਤੋਂ ਬਾਜ਼ ਨਹੀਂ ਆਵੇਗਾ ਤਾਂ ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਦਫਤਰੀ ਬਾਬੂਆ ਨੇ ਡੀ.ਸੀ. ਦਫਤਰ ’ਚ ਇਕੱਠੇ ਹੋ ਕੇ ਕੀਤੀ ਗੇਟ ਰੈਲੀ ਅਗਲੀ ਖ਼ਬਰ ਸੈਂਕੜੇ ਦਿਵਿਆਂਗ ਵਿਅਕਤੀਆਂ ਵਲੋਂ ਮੁੱਖ ਮੰਤਰੀ ਦਫਤਰ ਅਤੇ ਕੱਕੜਵਾਲ ਚੌਕ ਵਿਖੇ ਧਰਨਾ ਲਗਾਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ...
Ad Position 24