07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਪੰਜਾਬ ਦੇ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਮੋਗਾ, 7 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਦੀ ਤਾਇਕਵਾਂਡੋ ਟੀਮ ਨੇ 43ਵੀਂ ਨੈਸ਼ਨਲ ਜੂਨੀਅਰ ਕਿਓਰੂਗੀ ਅਤੇ 16ਵੀਂ ਜੂਨੀਅਰ ਪੂਮਸੇ ਅਤੇ 40ਵੀਂ ਨੈਸ਼ਨਲ ਸਬ-ਜੂਨੀਅਰ ਤਾਇਕਵਾਂਡੋ ਚੈਂਪੀਅਨਸ਼ਿਪ 2026 ਇੰਦੌਰ (ਮੱਧ ਪ੍ਰਦੇਸ਼) ਵਿਖੇ ਹੋਈ, ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਬੰਬਰਾ ਸਕੱਤਰ ਜਨਰਲ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਨੇ ਦੱਸਿਆ ਕਿ ਭਾਰਤ ਦੀਆਂ 28 ਰਾਜਾਂ ਦੇ 1280 ਬੱਚਿਆਂ ਨੇ ਭਾਗ ਲਿਆ| ਪੰਜਾਬ ਦੀ ਟੀਮ ਨੇ ਇਸ ਨੈਸ਼ਨਲ ਚੈਂਪੀਅਨਸ਼ਿਪ ਵਿਚ 1 ਸੋਨ ਅਤੇ 9 ਕਾਂਸੀ ਦੇ ਤਗਮੇ ਜਿੱਤੇ ਹਨ| ਪੰਜਾਬ ਦੇ ਤਗਮਾ ਜੇਤੂ ਖਿਡਾਰੀ ਸੋਨ ਤਗਮਾ 1 ਤਨਵੀ ਅੰਡਰ 35 ਕਿੱਲੋ, ਕਾਂਸੀ ਦੇ ਤਗਮੇ 9, ਵਿਅਕਤੀਗਤ, ਅਕਸ਼ ਕੇਂਦਲ ਅੰਡਰ-27 ਕਿੱਲੋ ਕਾਂਸੀ ਤਗਮਾ, ਅਰਾਧਿਆ ਅੰਡਰ-24 ਕਿੱਲੋ ਕਾਂਸੀ ਤਗਮਾ, ਅਸ਼ਵਤ ਪ੍ਰਤਾਪ ਸਿੰਘ ਅੰਡਰ 23 ਕਿੱਲੋ ਕਾਂਸੀ ਤਗਮਾ, ਲੜਕੀਆਂ ਦੀ ਟੀਮ ਕਾਂਸੀ ਤਗਮਾ ਗੌਰੀ ਸ਼ਰਮਾ, ਜਸ਼ਨਜੋਤ ਘੁੰਮਣ, ਦੀਪਜੋਤ ਘੁੰਮਣ, ਲੜਕਿਆਂ ਦੀ ਟੀਮ ਕਾਂਸੀ ਤਗਮਾ ਚੇਤਨ ਨੰਦ ਗੁਪਤਾ, ਏਕਮ ਸਿੰਘ ਮੁੰਡੀ, ਸੌਰਵ ਗੜ੍ਹ, ਕੋਚ ਅਤੇ ਮੈਨੇਜਰ ਕਮਲ ਕੌਸ਼ਲ ਬੁਆਇਜ਼ ਪੂਮਸੇ ਕੋਚ, ਸੰਜਨਾ ਗਰਲਜ਼ ਪੂਮਸੇ ਕੋਚ, ਰੀਟਾ-ਕਿਓਰੂਗੀ ਗਰਲਜ਼ ਕੇਚ, ਰਾਜੂ ਕੁਮਾਰ ਕਿਓਰੂਗੀ ਬੁਆਇਜ਼ ਕੋਚ, ਸਿਮਰਨਜੀਤ ਸਿੰਘ ਟੀਮ ਮੈਨੇਜਰ (ਲੜਕੇ), ਰਮਨਿਕ ਸਿੰਘ- ਟੀਮ ਮੈਨੇਜਰ (ਲੜਕੀਆਂ) ਦੀ ਕਾਰਗੁਜ਼ਾਰੀ ਨੂੰ ਦੇਖਦਿਆ ਮਨਤਾਰ ਸਿੰਘ ਬਰਾੜ ਸਾਬਕਾ ਮੰਤਰੀ ਪ੍ਰਧਾਨ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ, ਜਸਪਾਲ ਸਿੰਘ ਬੰਬਰਾ ਜਨਰਲ ਸਕੱਤਰ, ਅਨਿਲ ਜੈਨ ਖਜ਼ਾਨਚੀ ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਥਾਨ ਪ੍ਰਾਪਤ ਕਰਤਾ ਖਿਡਾਰੀਆਂ ਨੂੰ ਵਧਾਈ ਦਿੱਤੀ|

Ad Position 21
No active advertisement
ਅਜੀਤ ਡੈਸਕ 08-10-2026

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਭਾਜਪਾ ਵਲੋਂ ਸਕੂਲਾਂ ’ਚ ਡਰਾਇੰਗ ਮੁਕਾਬਲੇ ਕਰਵਾਉਣ ਦੀ ਮੁਹਿੰਮ ਸ਼ੁਰੂ ਪ... ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਮਨਾਇਆ
Ad Position 24