27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮੋਗਾ ਵਿਖੇ ਸਨੈਪ ਨਾਂਅ ਦੀ ਸੰਸਥਾ ਦਾ ਹੋਇਆ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 01-03-2026
ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਬੀਤੇ ਦਿਨ ਮੋਗਾ ਵਿਖੇ ਇਕ ਸਨੈਪ ਨਾਂਅ ਦੀ ਸੰਸਥਾ ਦਾ ਉਦਘਾਟਨ ਸੰਸਥਾ ਦੇ ਮੁਖੀ ਅੰਜੂ ਹੰਸ, ਤਨਵੀਰ ਕੌਰ ਅਤੇ ਪੂਰੀ ਟੀਮ ਵਲੋਂ ਗਊਸ਼ਾਲਾ ਵਿਖੇ 2100 ਰੁਪਏ ਦੀ ਭੇਟਾ ਕਰ ਕੇ ਕੀਤਾ ਗਿਆ | ਇਸ ਮੌਕੇ ਟੀਮ ਦੇ ਮੈਂਬਰ ਦੀਪਿਕਾ ਕਾਲੀਆ, ਜੋਤੀ, ਸਾਂਚੀ ਗਰੋਵਰ, ਰਿਤੂ ਗਰੋਵਰ, ਊਸ਼ਾ, ਡਿੰਪਲ, ਨੇਹਾ ਹੰਸ, ਪਲਵਿੰਦਰ ਕੌਰ ਲੋਧੀ ਅਤੇ ਵਿਜੈ ਬਾਂਸਲ ਹਾਜ਼ਰ ਸਨ | ਉਪਰੰਤ ਦੁੱਨੇਕੇ ਵਿਖੇ ਇਕ ਬੱਚੀ ਜੋ ਕਿ ਡਿਗ ਗਈ ਸੀ ਤੇ ਕਾਫ਼ੀ ਸੱਟਾਂ ਲੱਗ ਗਈਆਂ ਸਨ, ਦੇ ਇਲਾਜ ਲਈ ਟੀਮ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ 3100 ਰੁਪਏ ਦਿੱਤੇ ਗਏ | ਇਸ ਟੀਮ ਦਾ ਮੁੱਖ ਮਕਸਦ ਗ਼ਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਹੈ |

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਕਰਵਾਈਆਂ ਜ਼ਿਲ੍ਹਾ ਪੱਧਰੀ ਗਤੀਵਿਧੀਆਂ <br/> ਅਗਲੀ ਖ਼ਬਰ ਵਾਤਾਵਰਨ ਸਿੱਖਿਆ ਪ੍ਰੋਗਰਾਮ 'ਚ ਕੰਨਿਆ ਸਕੂਲ ਚੜਿੱਕ ਦਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24