29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕੋਟ ਈਸੇ ਖਾਂ ਵਿਖੇ ਬਾਬਾ ਸਾੲੀਂ ਦਾਸ ਦਾ ਮੇਲਾ ਅੱਜ- ਸੇਵਾਦਾਰ <br/>

Ad Position 21
No active advertisement
ਅਜੀਤ ਡੈਸਕ 22-01-2026
ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਫ਼ੱਕਰ ਬਾਬਾ ਸਾਂਈ ਦਾਸ, ਸਥਾਨਕ ਮੇਨ ਬਾਜ਼ਾਰ ਵਿਖੇ ਸਥਾਨ ਵਲੋਂ ਗਿਆਰ੍ਹਵਾਂ ਵਿਸ਼ਾਲ ਮੇਲਾ 22 ਜਨਵਰੀ 2026 ਵੀਰਵਾਰ, ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰਬੰਧਕਾਂ ਦੱਸਿਆ ਕਿ ਮੇਲੇ ਵਿਚ ਵਿਧਾਇਕ ਲਾਡੀ ਢੋਸ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਪ੍ਰਸਿੱਧ ਕਲਾਕਾਰ ਪ੍ਰਵੇਸ਼ ਆਲਮ ਤੋਂ ਇਲਾਵਾ ਮਨਮੰਦਰ ਮਨਾਵਾਂ ਤੇ ਲਵ ਸਾਦਿਕ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਕਿੰਡਰਗਾਰਟਨ ਵਿੰਗ ਦੇ ਬੱਚਿਆਂ ਲਈ ਸ਼ੋਅ ਐਂਡ ਟੇਲ ਗਤੀਵਿਧੀ ਕਰਵਾਈ ਅਗਲੀ ਖ਼ਬਰ ਕੋਟ ਈਸੇ ਖਾਂ ਵਾਸੀਆਂ ਲਈ ਜਲਦ ਸਮਰਪਿਤ ਹੋਵੇਗਾ ਨਵਾਂ ਬੱਸ ਸਟੈਂਡ-ਵਿਧਾਇਕ ਲਾਡੀ ਢੋਸ <br/>
Ad Position 24