ਮੈਡ ਸੰਧੂ ਨੇ ਬਿੱਗ ਬਾਸ ਦੇ ਸ਼ੋਅ ਵਿਚ ਸ਼ਾਮਿਲ ਹੋਣਾ ਸੀ
ਅੰਮ੍ਰਿਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਸ਼ੋਸ਼ਲ ਮੀਡੀਆ ਇਨਫਲੂਏਸ਼ਨ ਤੇ ਮੇਕਅੱਪ ਆਰਟਿਸ ਮੈਡ ਸੰਧੂ ਜਿਸ ਦੀ ਬੀਤੇ ਦਿਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਬਾਰੇ ਚਰਚਾ ਹੈ ਕਿ ਉਹ ਇਕ ਨਿੱਜੀ ਚੈਨਲ ਦੇ ਰਿਆਲਿਟੀ ਸ਼ੋਅ ‘ਬਿੱਗ ਬਾਸ’ ’ਚ ਸ਼ਾਮਿਲ ਹੋਣ ਵਾਲਾ ਹੈ। ਚਰਚਾ ਹੈ ਕਿ ਮੈਡ ਸੰਧੂ ਵਲੋਂ ਉਕਤ ਸ਼ੋਅ ਵਿਚ 29 ਅਕਤੂਬਰ ਨੂੰ ਪ੍ਰਤੀਯੋਗੀ ਵਜੋਂ ਭਾਗ ਲੈ ਰਿਹਾ ਸੀ ਅਤੇ ਇਸ ਸਬੰਧੀ ਉਸ ਦੀ ਸਾਰੇ ਕਾਗਜੀ ਦਸਤਾਵੇਜ਼ ਮੁਕੰਮਲ ਹੋ ਗਏ ਸਨ।
ਅਜੀਤ ਡੈਸਕ
05-10-2026