ਸਿੰਧ ’ਚ ਹਿੰਦੂ ਵਪਾਰੀ ਨਰੇਸ਼ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ
ਅੰਮ੍ਰਿਤਸਰ, 1 ਅਕਤੂਬਰ (ਸੁਰਿੰਦਰ ਕੋਛੜ)-ਸੂਬਾ ਸਿੰਧ ਦੇ ਹੈਦਰਾਬਾਦ ਸ਼ਹਿਰ ’ਚ ਹਿੰਦੂ ਅਨਾਜ ਵਪਾਰੀ ਨਰੇਸ਼ ਕੁਮਾਰ ਨਿਵਾਸੀ ਹੁਸੈਨਾਬਾਦ ਦੀ ਲਾਸ਼ ਗੁਜਰਾਤੀ ਪਾਰਾ ਸਥਿਤ ਈਸਾਈ ਕਬਰਸਤਾਨ ਨੇੜੇ ਉਨ੍ਹਾਂ ਦੀ ਸੁਜ਼ੂਕੀ ਆਲਟੋ ਕਾਰ ’ਚੋਂ ਬਰਾਮਦ ਹੋਈ। ਥਾਣਾ ਬੋਲਾ ਖ਼ਾਨ ਦੇ ਐੱਸ.
ਨਰੇਸ਼ ਕੁਮਾਰ, ਭੂਮਿਕਾ ਅਤੇ ਕਵਿਤਾ ਭੀਲ ਦੀਆਂ ਤਸਵੀਰਾਂ। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ
02-10-2026