ਆਸਟ੍ਰੇਲੀਆ ਮਾਈਗ੍ਰੇਸ਼ਨ ਲਈ ਸੁਨਹਿਰੀ ਮੌਕੇ, ਯੋਗ ਪ੍ਰੋਫੈਸ਼ਨਲਜ਼ ਦੀ ਵੱਧ ਰਹੀ ਮੰਗ
ਜਲੰਧਰ, 29 ਸਤੰਬਰ (ਅਜੀਤ ਬਿਊਰੋ)-ਮੈਲਬੌਰਨ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਦੇ ਗਗਨ ਗੁਪਤਾ ਨੇ ਦੱਸਿਆ ਕਿ ਮੌਜੂਦਾ ਸਮੇਂ ਆਸਟ੍ਰੇਲੀਆ ਵਿਚ ਵੱਖ-ਵੱਖ ਖੇਤਰਾਂ ਦੇ ਯੋਗ ਪ੍ਰੋਫੈਸ਼ਨਲਜ਼ ਦੀ ਭਾਰੀ ਮੰਗ ਹੈ। ਇਨ੍ਹਾਂ ਵਿਚ ਮੈਡੀਕਲ, ਡੈਂਟਲ, ਫਿਜ਼ਿਓਥੈਰੇਪੀ, ਨਰਸਿੰਗ, ਫਾਰਮੇਸੀ, ਇੰਜੀਨੀਅਰਿੰਗ, ਆਈ.
ਜਲੰਧਰ, 29 ਸਤੰਬਰ (ਅਜੀਤ ਬਿਊਰੋ)-ਮੈਲਬੌਰਨ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਦੇ ਗਗਨ ਗੁਪਤਾ ਨੇ ਦੱਸਿਆ ਕਿ ਮੌਜੂਦਾ ਸਮੇਂ ਆਸਟ੍ਰੇਲੀਆ ਵਿਚ ਵੱਖ-ਵੱਖ ਖੇਤਰਾਂ ਦੇ ਯੋਗ ਪ੍ਰੋਫੈਸ਼ਨਲਜ਼ ਦੀ ਭਾਰੀ ਮੰਗ ਹੈ। ਇਨ੍ਹਾਂ ਵਿਚ ਮੈਡੀਕਲ, ਡੈਂਟਲ, ਫਿਜ਼ਿਓਥੈਰੇਪੀ, ਨਰਸਿੰਗ, ਫਾਰਮੇਸੀ, ਇੰਜੀਨੀਅਰਿੰਗ, ਆਈ.ਟੀ., ਟੀਚਿੰਗ, ਹੋਟਲ ਮੈਨੇਜਮੈਂਟ, ਸ਼ੈਫ, ਕਿਸਾਨ, ਬੈਂਕ ਮੈਨੇਜਰ ਤੇ ਹੋਰ ਕਈ ਖੇਤਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਯੋਗ ਪ੍ਰੋਫੈਸ਼ਨਲਜ਼ ਨੂੰ ਆਸਟ੍ਰੇਲੀਆ ਵਿਚ ਚੰਗੀ ਆਮਦਨ ਦੇ ਨਾਲ ਪੀ.ਆਰ. ਹਾਸਲ ਕਰਨ ਮੌਕੇ ਵੀ ਮਿਲ ਸਕਦੇ ਹਨ। ਪਰਿਵਾਰ ਸਮੇਤ ਮਾਈਗ੍ਰੇਸ਼ਨ, ਬੱਚਿਆਂ ਦੀ ਸਿੱਖਿਆ ਤੇ ਹੋਰ ਸਰਕਾਰੀ ਸਹੂਲਤਾਂ ਸਬੰਧੀ ਲਾਭ ਯੋਗਤਾ ਅਤੇ ਨਿਯਮਾਂ ਅਨੁਸਾਰ ਉਪਲਬਧ ਹੋ ਸਕਦੇ ਹਨ। ਗਗਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ ਪਿਛਲੇ 16 ਸਾਲਾਂ ਵਿਚ 25,000 ਤੋਂ ਵੱਧ ਆਸਟ੍ਰੇਲੀਅਨ ਵੀਜ਼ਾ ਮਾਮਲਿਆਂ ਦਾ ਤਜ਼ਰਬਾ ਹੈ ਤੇ ਕੰਪਨੀ ਐਮ.ਏ.ਆਰ.ਏ. ਨਾਲ ਰਜਿਸਟਰਡ ਹੈ। ਕੈਨੇਡਾ, ਆਸਟ੍ਰੇਲੀਆ ਅਤੇ ਯੂਰੋਪ ਵਿਚ ਸਟੱਡੀ ਵੀਜ਼ਾ ਜਾਂ ਟੂਰਿਸਟ ਵੀਜ਼ਾ ਸਬੰਧੀ ਜਾਣਕਾਰੀ ਲਈ ਵੀ ਇੱਛੁਕ ਵਿਅਕਤੀ ਸੰਪਰਕ ਕਰ ਸਕਦੇ ਹਨ। ਅੱਜ 29 ਸਤੰਬਰ ਨੂੰ ਮੌਕੇ ’ਤੇ ਹੀ ਕੇਸ ਅਸੈਸਮੈਂਟ ’ਤੇ ਵਿਸ਼ੇਸ਼ ਸੈਮੀਨਾਰ ਦੁਪਹਿਰ 2 ਵਜੇ ਤੋਂ ਰਾਤ 9 ਵਜੇ ਤੱਕ ਹੋਟਲ ਪਾਮ ਕੋਰਟ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਰੱਖਿਆ ਗਿਆ ਹੈ ਇੱਛੁਕ ਵਿਅਕਤੀ ਇੱਥੇ ਆਸਟ੍ਰੇਲੀਆ ਵਿਚ ਸਿੱਖਿਆ, ਪ੍ਰੋਫੈਸ਼ਨਲ ਮਾਈਗ੍ਰੇਸ਼ਨ, ਪੀ.ਆਰ. ਤੇ ਵੀਜ਼ਾ ਸਬੰਧੀ ਜਾਣਕਾਰੀ ਲਈ ਆਪਣੇ ਕੇਸ ਦਾ ਅਸੈਸਮੈਂਟ ਵੀ ਕਰਵਾ ਸਕਦੇ ਹਨ। ਇੱਛੁਕ ਵਿਅਕਤੀ www.australianvisainfo.com ’ ਤੇ ਸੰਪਰਕ ਕਰ ਸਕਦੇ ਹਨ ਜਾਂ ਗੋਲਡਨ ਸਕੁਏਅਰ ਮਾਲ, ਮੈਟਰੋ ਮਾਲ ਦੇ ਨੇੜੇ, ਜ਼ੀਰਕਪੁਰ, ਚੰਡੀਗੜ੍ਹ ਸਥਿਤ ਮੈਲਬਰਨ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਦੇ ਦਫ਼ਤਰ ਵਿਚ ਜਾ ਕੇ ਆਪਣੇ ਕੇਸ ਦਾ ਅਸੈਸਮੈਂਟ ਕਰਵਾ ਸਕਦੇ ਹਨ।