30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬ੍ਰਹਮਭੱਟ ਵਲੋਂ ਸੀ . ਜੇ . ਪੀ .- ਡੈਮੋਕ੍ਰਟਿਕ ਦੀ ਸ਼ੁਰੂਆਤ

ਨਵੀਂ ਦਿੱਲੀ, 3 ਸਤੰਬਰ (ਏਜੰਸੀ)-ਕਾਰਕੁਨ ਮਨੀਸ਼ ਬ੍ਰਹਮਭੱਟ ਨੇ ਕਾਕਰੋਚ ਜਨਤਾ ਪਾਰਟੀ-ਡੈਮੋਕ੍ਰੇਟਿਕ (ਸੀ. ਜੇ.

Ad Position 21
No active advertisement
ਅਜੀਤ ਡੈਸਕ 04-09-2026
ਨਵੀਂ ਦਿੱਲੀ, 3 ਸਤੰਬਰ (ਏਜੰਸੀ)-ਕਾਰਕੁਨ ਮਨੀਸ਼ ਬ੍ਰਹਮਭੱਟ ਨੇ ਕਾਕਰੋਚ ਜਨਤਾ ਪਾਰਟੀ-ਡੈਮੋਕ੍ਰੇਟਿਕ (ਸੀ.ਜੇ.ਪੀ.-ਡੀ) ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਇਸ ਨੂੰ ਕਾਕਰੋਚ ਜਨਤਾ ਪਾਰਟੀ ਦੇ ਇਕ ਵਿਕਲਪਿਕ ਪਲੇਟਫਾਰਮ ਵਜੋਂ ਪੇਸ਼ ਕੀਤਾ ਅਤੇ ਅਭਿਜੀਤ ਦਿਪਕੇ ਦੀ ਅਗਵਾਈ ਵਾਲੇ ਸੰਗਠਨ ’ਤੇ ਦੋਸ਼ ਲਗਾਇਆ ਕਿ ਉਹ ਉਸ ਵਿਦਿਆਰਥੀ- ਅੰਦੋਲਨ ਤੋਂ ਦੂਰ ਹੋ ਗਿਆ ਹੈ, ਜਿਸ ਤੋਂ ਉਹ ਸ਼ੁਰੂ ਹੋਇਆ ਸੀ। ਬ੍ਰਹਮਭੱਟ, ਜਿਸ ਨੇ ਪਹਿਲਾਂ ਸੀ.ਜੇ.ਪੀ. ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਗਠਨ ਦਾ ਵਿਰੋਧ ਕੀਤਾ ਸੀ, ਨੇ ਦੋਸ਼ ਲਗਾਇਆ ਕਿ ਇਹ ਸੰਗਠਨ ਹੁਣ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮਿਲੀ-ਜੁਲੀ ‘ਕੁਝ ਕੁ ਲੋਕਾਂ ਦੀ ਟੀਮ’ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਗਠਨ ਹੁਣ ਉਨ੍ਹਾਂ ਵਲੰਟੀਅਰਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਢੁੱਕਵੀਂ ਪ੍ਰਤੀਨਿਧਤਾ ਨਹੀਂ ਕਰ ਰਿਹਾ, ਜਿਨ੍ਹਾਂ ਨੇ ਇਸ ਦੇ ਅੰਦੋਲਨ ’ਚ ਹਿੱਸਾ ਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਸਕੁਆਮਿਸ ਗੁਰੂ ਘਰ ’ ਚ ਪੁਰਾਣੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਅਗਲੀ ਖ਼ਬਰ 100 ਟੋਲ ਪਲਾਜ਼ਿਆਂ ’ਤੇ ਧੋਖਾਧੜੀ-ਵਾਹਨਾਂ ਦੇ ਕਰੋੜਾਂ ਰੁਪਏ ਦੇ ਗੈਰ-ਕਾਨੂੰਨੀ ਟੋਲ ਵਸੂਲੇ
Ad Position 24