18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਰਾਜਸ਼ੀ੍ਰ 50 ਵੀਕਲੀ ਲਾਟਰੀ ਦੇ ਪਹਿਲੇ 21-21 ਲੱਖ ਦੇ ਇਨਾਮਾਂ ਦੀ ਵੰਡ ਲਈ ਪੁਰਸਕਾਰ ਵੰਡ ਸਮਾਰੋਹ

Ad Position 21
No active advertisement
ਅਜੀਤ ਡੈਸਕ 22-01-2026
ਲੁਧਿਆਣਾ, 21 ਜਨਵਰੀ (ਅਜੀਤ ਬਿਊਰੋ)-ਗੋਆ ਸਰਕਾਰ ਦੁਆਰਾ ਚਲਾਈ ਜਾ ਰਹੀ ਅਤੇ ਇਕ ਪ੍ਰਸਿੱਧ ਪਸੰਦੀਦਾ ਰਾਜਸ਼੍ਰੀ 50 ਵੀਕਲੀ ਲਾਟਰੀ ਦੇ ਪਹਿਲੇ ਇਨਾਮ ਲਈ ਇਨਾਮ ਵੰਡ ਸਮਾਰੋਹ ਅੱਜ ਲੁਧਿਆਣਾ ਦੀ ਰਾਜਸ਼੍ਰੀ ਲਾਟਰੀ ਸ਼ਾਖਾ ਵਿਖੇ ਕਰਵਾਇਆ ਗਿਆ¢ ਇਸ ਸ਼ੁਭ ਮੌਕੇ ਕੰਪਨੀ ਦੇ ਅਧਿਕਾਰੀਆਂ ਰਾਜਕੁਮਾਰ ਵਰਮਾ, ਭਗਤ ਸਿੰਘ ਪੰਵਾਰ ਅਤੇ ਨੀਲੇਸ਼ ਵੋਰਾ ਨੇ ਜੇਤੂਆਂ, ਪਟਿਆਲਾ ਦੇ ਨਿਵਾਸੀ ਮਨੋਜ ਸ਼ਰਮਾ ਅਤੇ ਅੰਜੂ ਸ਼ਰਮਾ ਅਤੇ ਬੁਢਲਾਡਾ ਦੇ ਨਿਵਾਸੀ ਕੁਲਦੀਪ ਕÏਰ, ਹਰਦੀਪ ਕÏਰ ਅਤੇ ਸੰਦੀਪ ਸਿੰਘ ਨੂੰ ਜੇਤੂ ਰਕਮ ਲਈ ਗੁਲਦਸਤੇ ਅਤੇ ਬੈਂਕ ਡਰਾਫਟ ਨਾਲ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ 350ਵੀਂ ਸ਼ਹੀਦੀ ਸ਼ਤਾਬਦੀ ਸਮੇਂ ਅੰਮਿ੍ਤਸਰ, ਦਿੱਲੀ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਟਰੇਨਾਂ ਚੱਲਣਗੀਆਂ- ਡਾ. ਵਿਜੇ ਸਤਬੀਰ... ਅਗਲੀ ਖ਼ਬਰ 311 ਕਰੋੜ ਦਾ ਨਕਲੀ ਜੀ.ਐਸ.ਟੀ. ਬਿੱਲ ਘੁਟਾਲਾ ਬੇਨਕਾਬ, ਪਿਤਾ-ਪੁੱਤਰ ਗਿ੍ਫ਼ਤਾਰ
Ad Position 24