04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮਨਜੀਤ ਕੌਰ ਨੰਗਲ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕੋਟਕਪੂਰਾ, 3 ਸਤੰਬਰ (ਰਿੰਕੂ ਮਲਹੋਤਰਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਵਿਚ ਤਨਦੇਹੀ, ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਸ਼ਾਨਮੱਤੀ ਅਹੁਦੇ ਦਿੱਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਫ਼ਰੀਦਕੋਟ ਤੋਂ ਇਸਤਰੀ ਵਿੰਗ ਦੇ ਮਨਜੀਤ ਕੌਰ ਨੰਗਲ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਪਾਰਟੀ ਵਰਕਰਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਕੋਟਕਪੂਰਾ, 3 ਸਤੰਬਰ (ਰਿੰਕੂ ਮਲਹੋਤਰਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਵਿਚ ਤਨਦੇਹੀ, ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਸ਼ਾਨਮੱਤੀ ਅਹੁਦੇ ਦਿੱਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਫ਼ਰੀਦਕੋਟ ਤੋਂ ਇਸਤਰੀ ਵਿੰਗ ਦੇ ਮਨਜੀਤ ਕੌਰ ਨੰਗਲ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਪਾਰਟੀ ਵਰਕਰਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਬੀਬੀ ਹਰਗੋਬਿੰਦ ਕੌਰ, ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਬੰਟੀ ਰੋਮਾਣਾ, ਕੁਲਤਾਰ ਸਿੰਘ ਬਰਾੜ, ਸੂਬਾ ਸਿੰਘ ਬਾਦਲ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਅਨੂੰ ਪ੍ਰਤਾਪ ਸਿੰਘ ਬਰਾੜ ਸਮੇਤ ਹੋਰ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਸ਼ੇਰ ਸਿੰਘ ਮੰਡਵਾਲਾ, ਕੁਲਦੀਪ ਸਿੰਘ ਕੋਟਸੁਖੀਆ, ਗੁਰਬਖਸ਼ ਸਿੰਘ ਧੂੜਕੋਟ, ਕੇਵਲ ਸਿੰਘ ਸਹੋਤਾ, ਸੁਖਵਿੰਦਰ ਸਿੰਘ ਸੁੱਖਾ, ਰਣਜੀਤ ਸਿੰਘ ਸਿੱਧੂ, ਹੈਪੀ ਬਰਾੜ ਖਾਰਾ, ਹੈਪੀ ਬਰਾੜ ਚੱਕ ਕਲਿਆਣ, ਜਗਸੀਰ ਸਿੰਘ ਸ਼ੀਰਾ, ਜਸਵੀਰ ਸਿੰਘ ਢਿੱਲੋਂ, ਅਮਨਾ ਸੰਧੂ ਸਿੱਖਾਂ ਵਾਲਾ, ਗੁਰਪਿਆਰ ਸਿੰਘ ਢੀਮਾਂਵਾਲੀ, ਲਾਲਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਜ਼ੈਲਦਾਰ, ਮੋਹਨ ਸਿੰਘ ਮੱਤਾ, ਕੁਲਦੀਪ ਸਿੰਘ ਹਰੀਨੌਂ, ਮੋਹਿਤ ਸ਼ੇਖਰ, ਲਾਲੀ ਲਾਇਲਪੁਰੀ, ਗੁਰਮੀਤ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਠਾੜਾ ਯੂਥ ਪ੍ਰਧਾਨ , ਹਲਕਾ ਪ੍ਰਧਾਨ ਬੀਬੀ ਸੁਖਦੀਪ ਕੌਰ ਢੁੱਡੀ, ਮਨਪ੍ਰੀਤ ਕੌਰ ਫਿੱਡੇ, ਸੰਤੋਸ਼ ਰਾਣੀ, ਸਰਬਜੀਤ ਕੌਰ ਧਾਲੀਵਾਲ, ਰਾਜ ਰਾਣੀ, ਸਰਬਜੀਤ ਕੌਰ ਢਿੱਲਵਾਂ, ਕਾਨਤਾ ਮੱਕੜ, ਸ਼ੀਲਾ ਮਿੱਤਲ, ਪਰਮਜੀਤ ਕੌਰ ਭੁੱਲਰ, ਨੀਰੂ ਪੁਰੀ, ਵੀਨਾ ਰਾਣੀ, ਜਸਪਾਲ ਕੌਰ ਸਾਬਕਾ ਸਰਪੰਚ ਪਿੰਡ ਨੰਗਲ, ਮਨਜੀਤ ਕੌਰ ਔਲਖ, ਗੁਰਮੁਖ ਸਿੰਘ ਭੁੱਲਰ ਸਮੇਤ ਹੋਰ ਆਗੂਆਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਲੋਕਾਂ ’ਚ ਭਾਰੀ ਉਤਸ਼ਾਹ : ਸਹੋਤਾ ਅਗਲੀ ਖ਼ਬਰ ਰੈਸਟ ਹਾਊਸ ਦਰਬਾਰ ਗੰਜ ਕੰਪਲੈਕਸ ’ਚ ਸੰਗੀਤਕ ਫ਼ੁਹਾਰਾ ਕਈ ਮਹੀਨਿਆ ਤੋਂ ਬੰਦ
Ad Position 24