17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਰਕਾਰੀ ਲਾਟਰੀ ਦੀ ਆੜ ’ਚ ਸੱਟਾ ਲਗਾਉਣ ਵਾਲੇ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪਟਿਆਲਾ, 17 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਸਨੌਰੀ ਅੱਡਾ ਲਾਗੇ ਲੋਕਾਂ ਨੂੰ ਲਾਟਰੀ ਪਵਾਉਣ ਦਾ ਝਾਂਸਾ ਦੇ ਕੇ ਸੱਟਾ ਲਗਾਉਣ ਵਾਲੇ 19 ਵਿਅਕਤੀਆਂ ਖਿਲਾਫ ਥਾਣਾ ਕੋਤਵਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਗਸਤ ਦੌਰਾਨ ਪਤਾ ਲੱਗਾ ਕਿ ਇਹ ਵਿਅਕਤੀ ਲੋਕਾਂ ਪਾਸੋਂ ਪੈਸੇ ਲੈ ਕੇ ਸਰਕਾਰੀ ਲਾਟਰੀ ਦੀ ਆੜ ਵਿਚ ਬੇਖੌਫ ਸੱਟਾ ਲਗਾਉਂਦੇ ਹਨ ਤੇ ਲੋਕਾਂ ਨੂੰ ਲਾਟਰੀ ਦਾ ਝਾਂਸਾ ਦੇ ਕੇ ਦੜਾ ਸੱਟੇ ਦਾ ਕੰਮ ਕਰਕੇ ਆਮ ਲੋਕਾਂ ਤੋਂ ਪੈਸੇ ਹੜੱਪ ਰਹੇ ਹਨ।

Ad Position 21
No active advertisement
ਅਜੀਤ ਡੈਸਕ 18-11-2026
ਪਟਿਆਲਾ, 17 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਸਨੌਰੀ ਅੱਡਾ ਲਾਗੇ ਲੋਕਾਂ ਨੂੰ ਲਾਟਰੀ ਪਵਾਉਣ ਦਾ ਝਾਂਸਾ ਦੇ ਕੇ ਸੱਟਾ ਲਗਾਉਣ ਵਾਲੇ 19 ਵਿਅਕਤੀਆਂ ਖਿਲਾਫ ਥਾਣਾ ਕੋਤਵਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਗਸਤ ਦੌਰਾਨ ਪਤਾ ਲੱਗਾ ਕਿ ਇਹ ਵਿਅਕਤੀ ਲੋਕਾਂ ਪਾਸੋਂ ਪੈਸੇ ਲੈ ਕੇ ਸਰਕਾਰੀ ਲਾਟਰੀ ਦੀ ਆੜ ਵਿਚ ਬੇਖੌਫ ਸੱਟਾ ਲਗਾਉਂਦੇ ਹਨ ਤੇ ਲੋਕਾਂ ਨੂੰ ਲਾਟਰੀ ਦਾ ਝਾਂਸਾ ਦੇ ਕੇ ਦੜਾ ਸੱਟੇ ਦਾ ਕੰਮ ਕਰਕੇ ਆਮ ਲੋਕਾਂ ਤੋਂ ਪੈਸੇ ਹੜੱਪ ਰਹੇ ਹਨ। ਜਿਸ ਆਧਾਰ ਉਤੇ ਪੁਲਿਸ ਨੇ 19 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 2600 ਲਾਈਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਦੇ ਸਾਥੀ ਜੁਆਇਨਿੰਗ ਨਾ ਹੋਣ ਕਾਰਨ ਮੁੜ ਚੜ੍ਹੇ ਟਾਵਰ ’ਤੇ ਅਗਲੀ ਖ਼ਬਰ ਡਰੌਲੀ ਪਿੰਡ ਦੇ ਨੌਜਵਾਨਾਂ ਵਲੋਂ ਬੀਬੀ ਲੂੰਬਾ ਅਤੇ ਡੀ.ਟੀ.ਓ ਦੀ ਅਗਵਾਈ ’ਚ ਕੰਮ ਕਰਨ ਦਾ ਐਲਾਨ
Ad Position 24