07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਹਾਇਕ ਥਾਣੇਦਾਰ ’ਤੇ ਪੈਸੇ ਮੰਗਣ ਦੇ ਟਰੱਕ ਮਾਲਕ ਨੇ ਲਗਾਏ ਦੋਸ਼ ਸਹਾਇਕ ਥਾਣੇਦਾਰ ਨੇ ਦੋਸ਼ਾਂ ਨੂੰ ਨਕਾਰਿਆ

ਪਾਤੜਾਂ, 6 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਥਾਣਾ ਪਾਤੜਾਂ ’ਚ ਤਾਇਨਾਤ ਇਕ ਸਹਾਇਕ ਥਾਣੇਦਾਰ ’ਤੇ ਸਮਾਣਾ ਦੇ ਰਹਿਣ ਵਾਲੇ ਇਕ ਟਰੱਕ ਮਾਲਕ ਨੇ ਪੈਸੇ ਮੰਗਣ ਦੇ ਦੋਸ਼ ਲਾਏ ਹਨ ਜਦੋਂ ਕਿ ਸਹਾਇਕ ਥਾਣੇਦਾਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ। ਇਕ ਅਲਫੀਆ ਰਾਹੀ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਸੀਸ਼ਾ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਦਰਦੀ ਕਾਲੋਨੀ ਪਾਤੜਾਂ ਨੇ ਕਿਹਾ ਹੈ ਕਿ ਥਾਣਾ ਪਾਤੜਾਂ ਵਿਚ ਇਕ ਹੋਈ ਐਫ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਪਾਤੜਾਂ, 6 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਥਾਣਾ ਪਾਤੜਾਂ ’ਚ ਤਾਇਨਾਤ ਇਕ ਸਹਾਇਕ ਥਾਣੇਦਾਰ ’ਤੇ ਸਮਾਣਾ ਦੇ ਰਹਿਣ ਵਾਲੇ ਇਕ ਟਰੱਕ ਮਾਲਕ ਨੇ ਪੈਸੇ ਮੰਗਣ ਦੇ ਦੋਸ਼ ਲਾਏ ਹਨ ਜਦੋਂ ਕਿ ਸਹਾਇਕ ਥਾਣੇਦਾਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ। ਇਕ ਅਲਫੀਆ ਰਾਹੀ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਸੀਸ਼ਾ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਦਰਦੀ ਕਾਲੋਨੀ ਪਾਤੜਾਂ ਨੇ ਕਿਹਾ ਹੈ ਕਿ ਥਾਣਾ ਪਾਤੜਾਂ ਵਿਚ ਇਕ ਹੋਈ ਐਫ.ਆਈ.ਆਰ. ਨੰਬਰ 163 ਥਾਣੇ ’ਚ ਤਾਇਨਾਤ ਸਹਾਇਕ ਥਾਣੇਦਾਰ ਨੇ ਚਾਲਾਨ ਪੇਸ਼ ਕੀਤਾ ਹੋਇਆ ਹੈ ਅਤੇ ਇਸ ਵਿਚ ਮੇਰਾ ਨਾਮ ਵੀ ਦਰਜ ਨਹੀਂ ਹੈ ਪਰ ਫਿਰ ਵੀ ਮੇਰੇ ਤੋਂ ਇਕ ਸਹਾਇਕ ਥਾਣੇਦਾਰ ਵਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਮੈ ਨਹੀਂ ਦੇ ਸਕਦਾ। ਇਸ ਮਾਮਲੇ ਨਾਲ ਸੰਬੰਧਿਤ ਸਹਾਇਕ ਥਾਣੇਦਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਸੀਸ਼ਾ ਸਿੰਘ ਕੋਲੋਂ ਕੋਈ ਵੀ ਰੁਪਏ ਨਹੀਂ ਮੰਗੇ ਗਏ ਅਤੇ ਮੇਰੇ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 6.50 ਲੱਖ ਠੱਗੇ ਅਗਲੀ ਖ਼ਬਰ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ ਅੱਜ ‘ਨੋ ਵਰਕ ਡੇ’ ਮਨਾਉਣ ਦਾ ਫ਼ੈਸਲਾ
Ad Position 24