05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਿਜਲੀ ਦੇ ਟੇਢੇ ਖੰਬੇ ਨੂੰ ਸਿੱਧਾ ਕਰਨ ਦੀ ਮੰਗ

ਜੈਤੋ, 4 ਅਕਤੂਬਰ (ਗਾਬੜੀਆ)-ਪਿੰਡ ਚੈਨਾ ਤੋਂ ਰਾਮੂੰਵਾਲਾ (ਡੇਲਿਆਂਵਾਲੀ) ਰੋਡ ’ਤੇ ਸਥਿਤ ਖੇਤ ਵਿਚ ਇਕ ਬਿਜਲੀ ਦਾ ਖੰਬਾ ਟੇਢਾ ਹੋਇਆ ਪਿਆ ਹੈ। ਜਿਸ ਦੇ ਕਾਰਨ ਬਿਜਲੀ ਦੀਆਂ ਲੰਘਦੀਆਂ ਦੋ ਲਾਈਨਾਂ ਐਚ.

Ad Position 21
No active advertisement
ਹੁਣ ਕਾਂਗਰਸ ਪੰਜਾਬ ’ਚ ਮਜਬੂਤੀ ਵੱਲ ਵਧੇਗੀ- ਕਾਂਗੜ 05-10-2026
ਜੈਤੋ, 4 ਅਕਤੂਬਰ (ਗਾਬੜੀਆ)-ਪਿੰਡ ਚੈਨਾ ਤੋਂ ਰਾਮੂੰਵਾਲਾ (ਡੇਲਿਆਂਵਾਲੀ) ਰੋਡ ’ਤੇ ਸਥਿਤ ਖੇਤ ਵਿਚ ਇਕ ਬਿਜਲੀ ਦਾ ਖੰਬਾ ਟੇਢਾ ਹੋਇਆ ਪਿਆ ਹੈ। ਜਿਸ ਦੇ ਕਾਰਨ ਬਿਜਲੀ ਦੀਆਂ ਲੰਘਦੀਆਂ ਦੋ ਲਾਈਨਾਂ ਐਚ.ਟੀ ਅਤੇ ਐਚ.ਟੀ ਤਾਰਾਂ ਆਪਸ ਵਿਚ ਟਕਰਾਉਣ ਨਾਲ ਬਿਜਲੀ ਸਪਲਾਈ ਵਿਚ ਵਿਘਨ ਪੈ ਸਦਕਾ ਹੈ। ਲੋਕਾਂ ਦੇ ਮੁਤਾਬਿਕ ਇਹ ਬਿਜਲੀ ਦਾ ਖੰਬਾ ਕਈ ਦਿਨਾਂ ਤੋਂ ਟੇਢਾ ਹੋਇਆ ਪਿਆ ਹੈ ਪਰ ਬਿਜਲੀ ਮਹਿਕਮੇ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਬਿਜਲੀ ਦੇ ਖੰਬੇ ਨੂੰ ਤੁਰੰਤ ਸਿੱਧਾ ਕੀਤਾ ਜਾਵੇ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨਾਮਦੇਵ ਸਭਾ ਜੈਤੋ ਨੇ 38ਵਾਂ ਮੁਫ਼ਤ ਹੋਮਿਓਪੈਥੀ ਕੈਂਪ ਲਗਾਇਆ ਅਗਲੀ ਖ਼ਬਰ ਹਰਪ੍ਰੀਤ ਕੌਰ ਚਹਿਲ ਨੇ ਆਪਣੀ ਟੀਮ ਸਮੇਤ ਘਰ-ਘਰ ਗਰੰਟੀ ਕਾਰਡ ਵੰਡੇ
Ad Position 24