14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬਿਆਸ ਦਰਿਆ ਵਿਖੇ ਮਨਾਇਆ ਜਾਵੇਗਾ ਛੱਠ ਪੂਜਾ ਤਿਉਹਾਰ

ਬਿਆਸ, 14 ਨਵੰਬਰ (ਨਰਿੰਦਰ ਸਿੰਘ)-ਕਸਬਾ ਬਿਆਸ ਦਰਿਆ ਦੇ ਕੰਢੇ ’ਤੇ ਬਣੇ ਸ਼ਿਵ ਮੰਦਰ ਵਿਖੇ 15 ਅਤੇ 16 ਨਵੰਬਰ ਨੂੰ ਮਨਾਇਆ ਜਾਵੇਗਾ ਛੱਠ ਪੂਜਾ ਦਾ ਤਿਉਹਾਰ। ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਐਸ.

Ad Position 21
No active advertisement
ਬਿਆਸ ਦਰਿਆ ਦੇ ਕੰਢੇ ’ਤੇ ਸਥਿਤ ਸ਼ਿਵ ਮੰਦਰ ਦੀ ਤਸਵੀਰ। ਤਸਵੀਰ: ਨਰਿੰਦਰ ਸਿੰਘ 15-11-2026
ਬਿਆਸ, 14 ਨਵੰਬਰ (ਨਰਿੰਦਰ ਸਿੰਘ)-ਕਸਬਾ ਬਿਆਸ ਦਰਿਆ ਦੇ ਕੰਢੇ ’ਤੇ ਬਣੇ ਸ਼ਿਵ ਮੰਦਰ ਵਿਖੇ 15 ਅਤੇ 16 ਨਵੰਬਰ ਨੂੰ ਮਨਾਇਆ ਜਾਵੇਗਾ ਛੱਠ ਪੂਜਾ ਦਾ ਤਿਉਹਾਰ। ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਐਸ. ਡੀ. ਐਮ. ਬਾਬਾ ਬਕਾਲਾ ਸਾਹਿਬ ਵਲੋਂ ਹਦਾਇਤਾਂ ਜਾਰੀ ਕਰਕੇ ਵੱਖ-ਵੱਖ ਵਿਭਾਗਾਂ ਨੂੰ ਆਮ ਜਨਤਾ ਦੀ ਸੁਰੱਖਿਆ ਸਬੰਧੀ ਪੂਰੀ ਤਰ੍ਹਾਂ ਨਾਲ ਤਿਆਰ ਰੱਖਿਆ ਗਿਆ ਹੈ। ਹਰ ਆਮ ਖ਼ਾਸ ਲੋਕਾਂ ਨੂੰ ਇਸ ਤਿਉਹਾਰ ’ਚ ਸ਼ਿਰਕਤ ਕਰਨ ਦਾ ਮੌਕਾ ਮਿਲੇ ਅਤੇ ਸ਼ਰਧਾ ਭਾਵਨਾ ਨਾਲ ਇਸ ਛੱਠ ਪੂਜਾ ਦੀ ਸੰਪੂਰਨਤਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਹਰਜੋਤ ਸਿੰਘ (ਜੋਧਾ) ਨੰਬਰਦਾਰ ਬੱਲ ਕਲਾਂ ਅਗਲੀ ਖ਼ਬਰ ਅੱੱਜ ਤੋਂ ਸੰਗਰੂਰ ਵਿਖੇ ਪੱਕਾ ਧਰਨਾ ਲਾਉਣਗੇ ਸਪੈਸ਼ਲ ਕੇਡਰ ਅਧਿਆਪਕ
Ad Position 24