04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਯੂ.ਕੇ. ਸਟੱਡੀ ਵੀਜ਼ਾ 100 ਫੀਸਦੀ ਪ੍ਰਾਪਤ ਕਰਨ ਵਾਲੇ ਪੰਜਾਬ ਇੰਮੀਗ੍ਰੇਸ਼ਨ ਵਲੋਂ ਸਪਾਊਸ ਵੀਜ਼ਾ ’ਚ ਵੀ ਦਿੱਤੇ ਜਾ ਰਹੇ ਚੰਗੇ ਨਤੀਜੇ * ਸੁਮਨਪ੍ਰੀਤ ਕੌਰ ਤੇ ਅਰਜਿੰਦਰ ਸਿੰਘ ਨੂੰ ਮਿਲੀ ਸਪਾਊਸ ਵੀਜ਼ਾ ਗ੍ਰਾਂਟ * ਜਨਵਰੀ ਇੰਟੇਕ ਵਿਚ ’ਚ ਬਿਹਤਰ ਨਤੀਜ਼ੇ ਦੇਣ ਦਾ ਟੀਚਾ ਮਿਥਿਆ ਗਿਆ ਹੈ- ਮਨਪ੍ਰੀਤ ਸਿੰਘ ਸਿੱਧੂ

ਅੰਮ੍ਰਿਤਸਰ, 4 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਇਮੀਗ੍ਰੇਸ਼ਨ ਨੇ ਯੂ. ਕੇ.

Ad Position 21
No active advertisement
ਪਤੀ-ਪਤਨੀ ਦੇ ਆਏ ਯੂ. ਕੇ. ਸਪਾਊਸ ਵੀਜ਼ੇ ਨੂੰ ਦਿਖਾਉਂਦੇ ਹੋਏ ਪੰਜਾਬ ਇੰਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ । ਅਜੀਤ ਤਸਵੀਰ 05-11-2026
ਅੰਮ੍ਰਿਤਸਰ, 4 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਇਮੀਗ੍ਰੇਸ਼ਨ ਨੇ ਯੂ. ਕੇ. ਸਟਡੀ ਵੀਜ਼ੇ ਪ੍ਰਾਪਤ ਕਰਨ ’ਚ 100 ਫੀਸਦੀ ਨਤੀਜ਼ੇ ਦੇਣ ਤੋਂ ਹੁਣ ਸਪਾਊਸ ਵੀਜ਼ਾ ਦਿਵਾਉਣ ’ਚ ਵੀ ਤੇਜ਼ੀ ਨਾਲ ਅਗੇ ਵੱਧ ਰਹੀ ਹੈ। ਪੰਜਾਬ ਇੰਮੀਗ੍ਰੇਸ਼ਨ ਰਾਹੀ ਸੁਮਨਪ੍ਰੀਤ ਕੌਰ ਅਤੇ ਉਸ ਦੇ ਪਤੀ ਅਰਜਿੰਦਰ ਸਿੰਘ ਨੂੰ ਯੂ.ਕੇ. ਦੀ ਸਪਾਊਸ ਵੀਜ਼ਾ ਗ੍ਰਾਂਟ ਮਿਲੀ ਹੈ। ਇਸ ਦਾਅਵਾ ਪੰਜਾਬ ਇੰਮੀਗ੍ਰੇਸ਼ਨ ਦੇ ਮੈਨਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਸ: ਸਿੱਧੂ ਨੇ ਦੱਸਿਆ ਕਿ ਸੁਮਨਪ੍ਰੀਤ ਕੌਰ ਅਤੇ ਉਸ ਦੇ ਪਤੀ ਅਰਜਿੰਦਰ ਸਿੰਘ ਇਹ ਜੋੜਾ ਪਿੰਡ ਦੁੱਗ, ਡਾਕਖਾਨਾ ਤੂਤ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਇੰਮੀਗ੍ਰੇਸ਼ਨ ਵਲੋਂ ਬਿਨੈਕਾਰਾਂ ਦੀ ਪ੍ਰੋਫਾਈਲ ਅਤੇ ਲਾਗੂ ਇੰਮੀਗ੍ਰੇਸ਼ਨ ਨਿਯਮਾਂ ਅਨੁਸਾਰ ਕੇਸ ਤਿਆਰ ਕਰਨ ਅਤੇ ਮਾਰਗਦਰਸ਼ਨ ਦੇਣ ’ਤੇ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਇੰਮੀਗ੍ਰੇਸ਼ਨ ਵਲੋਂ ਸਤੰਬਰ ਅਤੇ ਨਵੰਬਰ ਇੰਟੇਕ ਵਿਚ ਚਾਰ ਦਰਜ਼ਨ ਤੋਂ ਵਧੇਰੇ ਸਟੱਡੀ ਵੀਜ਼ੇ ਹਾਸਿਲ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਹੁਣ ਜਨਵਰੀ ਇੰਟੇਕ ਵਿਚ ਵੀ ਇਸ ਤੋਂ ਵਧੇਰੇ ਯੂ. ਕੇ. ਦੇ ਸਟੱਡੀ ਅਤੇ ਸਾਊਸ ਵੀਜ਼ਾ ਹਾਸਿਲ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਜਨਵਰੀ 2027 ਇੰਟੇਕ ਲਈ ਦਾਖ਼ਲਾ ਪ੍ਰਕਿਰਿਆ ਜਾਰੀ ਯੂ. ਕੇ. ਵਿਚ ਉੱਚ ਸਿੱਖਿਆ ਹਾਸਿਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਜਨਵਰੀ 2027 ਇੰਟੇਕ ਵਾਸਤੇ ਦਾਖ਼ਲਾ ਪ੍ਰਕਿਰਿਆ ਸੰਬੰਧੀ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਯੋਗਤਾ, ਬਜਟ ਅਤੇ ਭਵਿੱਖ ਦੀਆਂ ਯੋਜਨਾਵਾਂ ਅਨੁਸਾਰ ਪੰਜਾਬ ਇੰਮੀਗ੍ਰੇਸ਼ਨ ਦੀ ਟੀਮ ਵਲੋਂ ਕੋਰਸ ਅਤੇ ਯੂਨੀਵਰਸਿਟੀ ਦੀ ਚੋਣ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਇੰਮੀਗ੍ਰੇਸ਼ਨ ਦੇ ਰਣਜੀਤ ਐਵੀਨਿਊ ਵਿਖੇ ਦੋ ਦਫ਼ਤਰ ਹਨ ਜੋ ਬੀ ਬਲਾਕ ਅਤੇ ਗੁਮਟਾਲਾ ਸਬ ਅਰਬਨ ਰਣਜੀਤ ਐਵੀਨਿਊ ਵਿਖੇ ਸਥਿਤ ਹਨ ਜਿਥੇ ਉਨ੍ਹਾਂ ਦੇ ਕਾਬਲ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਸਹੀ ਸਲਾਹ ਦਿੱਤੀ ਜਾਂਦੀ ਹੈ। ਮੈਨਜ਼ਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਕੋਰਸ ਦੀ ਚੋਣ, ਯੂਨੀਵਰਸਿਟੀ ਵਿਚ ਦਾਖ਼ਲੇ, ਦਸਤਾਵੇਜ਼ਾਂ ਦੀ ਤਿਆਰੀ ਅਤੇ ਵੀਜ਼ਾ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਯੂਨੀਵਰਸਿਟੀ ਅਤੇ ਕੋਰਸ ਦੀਆਂ ਸ਼ਰਤਾਂ ਅਨੁਸਾਰ ਆਈਲਟਸ ਅਤੇ ਪੀਟੀਈ ਤੋਂ ਬਿਨਾਂ ਅਰਜ਼ੀ ਦੇਣ ਦੇ ਵਿਕਲਪ ਅਤੇ ਸਕਾਲਰਸ਼ਿਪ ਦੇ ਮੌਕੇ ਵੀ ਉਪਲਬੱਧ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਯੋਗ ਕੇਸਾਂ ਲਈ ਬਿਨਾਂ ਐਡਵਾਂਸ ਫੀਸ ਫਾਈਲ ਪ੍ਰੋਸੈਸਿੰਗ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਫੀਸਾਂ ਅਤੇ ਹੋਰ ਸ਼ਰਤਾਂ ਬਿਨੈਕਾਰ ਦੇ ਕੇਸ ਅਨੁਸਾਰ ਲਾਗੂ ਹੋਣਗੀਆਂ। ਮਨਪ੍ਰੀਤ ਸਿੰਘ ਸਿੱਧੂ ਵਲੋਂ ਚਾਹਵਾਨ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯੂ. ਕੇ. ਦੇ ਸਟੱਡੀ ਅਤੇ ਸਪਾਊਸ ਵੀਜ਼ਾ ਸੰਬੰਧੀ ਯੋਗਤਾ, ਦਸਤਾਵੇਜ਼ਾਂ ਅਤੇ ਲਾਗੂ ਨਿਯਮਾਂ ਬਾਰੇ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰਨ, ਤਾਂ ਜੋ ਆਪਣੀ ਅਰਜ਼ੀ ਦੀ ਤਿਆਰੀ ਸਹੀ ਢੰਗ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਉਚੇਰੀ ਸਿੱਖਿਆ ਵਿਦੇਸ਼ ਵਿਚ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਹਨ ਉਨ੍ਹਾਂ ਦਾ ਸੁਪਨਾ ਸਕਾਰ ਕਰਨ ਦਾ ਪੰਜਾਬ ਇੰਮੀਗ੍ਰੇਸ਼ਨ ਵਲੋਂ ਯਤਨ ਕੀਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਲੋਂ ਐਲੂਮਨੀ ਐਸ਼ੋਸੀਏਸ਼ਨ ਪੋਰਟਲ ਆਰੰਭ ਅਗਲੀ ਖ਼ਬਰ ਕਾਲਜ ਅਧਿਆਪਕਾਂ ਵਲੋਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ * ਡੀ.ਏ.ਵੀ. ਕਾਲਜ ਵਿਖੇ ਪੀ.ਸੀ.ਸੀ.ਟੀ.ਯੂ. ਵਲੋਂ ਰੈਲੀ ਅਤੇ...
Ad Position 24