05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਲਗਵਾਉਣਾ ਹਰ ਏਜੰਟ ਦੇ ਵੱਸ ਦੀ ਗੱਲ ਨਹੀਂ - ਗੈਵੀ ਕਲੇਰ 7.5 ਬੈਂਡ ਹੋਣ ਦੇ ਬਾਵਜੂਦ ਏਜੰਟ ਦੀ ਗ਼ਲਤੀ ਕਾਰਨ ਵਿਦਿਆਰਥਣ ਦੀ ਆਈ ਰਫਿਊਜਲ ਜਿਸ ਕਾਲਜ ਨੇ ਰਮਨਦੀਪ ਕੌਰ ਨੂੰ ਕੀਤਾ ਸੀ ਰਫਿਊਜ, ਗੈਵੀ ਕਲੇਰ ਨੇ ਉਸੇ ਕਾਲਜ ਵਿਚ ਅਪਲਾਈ ਕਰ ਕੇ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ

ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)– ‘ਗੈਵੀ ਕਲੇਰ ਟੀਮ ਗਲੋਬਲ’ ਪਿਛਲੇ 13 ਸਾਲਾਂ ਤੋਂ ਸਟੂਡੈਂਟ ਵੀਜੇ ਨੂੰ ਲੈ ਕੇ ਪੰਜਾਬ ਭਰ ਵਿਚੋਂ ਸਭ ਤੋਂ ਬੈਸਟ ਸੇਵਾਵਾਂ ਦਿੰਦੀ ਆ ਰਹੀ ਹੈ ਅਤੇ ਖਾਸ ਕਰਕੇ ਗੈਵੀ ਕਲੇਰ ਵਲੋਂ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਹੈ, ਜਿੰਨਾਂ ਨੂੰ ਏਜੰਟਾਂ ਦੀ ਗਲਤੀ ਕਾਰਨ ਰਿਫਿਊਜਲ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਊਜੀਲੈਂਡ ਤੋਂ ਰੀਫਿਊਜ ਇਕ ਹੋਰ ਵਿਦਿਆਰਥਣ ਦਾ ਗੈਵੀ ਕਲੇਰ ਵਲੋਂ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ।

Ad Position 21
No active advertisement
ਵਿਦਿਆਰਥਣ ਰਮਨਦੀਪ ਕੌਰ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਸੌਂਪਦੇ ਹੋਏ ਵੀਜ਼ਾ ਮਾਹਰ ਗੈਵੀ ਕਲੇਰ। ਅਜੀਤ ਤਸਵੀਰ 05-11-2026
ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)– ‘ਗੈਵੀ ਕਲੇਰ ਟੀਮ ਗਲੋਬਲ’ ਪਿਛਲੇ 13 ਸਾਲਾਂ ਤੋਂ ਸਟੂਡੈਂਟ ਵੀਜੇ ਨੂੰ ਲੈ ਕੇ ਪੰਜਾਬ ਭਰ ਵਿਚੋਂ ਸਭ ਤੋਂ ਬੈਸਟ ਸੇਵਾਵਾਂ ਦਿੰਦੀ ਆ ਰਹੀ ਹੈ ਅਤੇ ਖਾਸ ਕਰਕੇ ਗੈਵੀ ਕਲੇਰ ਵਲੋਂ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਹੈ, ਜਿੰਨਾਂ ਨੂੰ ਏਜੰਟਾਂ ਦੀ ਗਲਤੀ ਕਾਰਨ ਰਿਫਿਊਜਲ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਊਜੀਲੈਂਡ ਤੋਂ ਰੀਫਿਊਜ ਇਕ ਹੋਰ ਵਿਦਿਆਰਥਣ ਦਾ ਗੈਵੀ ਕਲੇਰ ਵਲੋਂ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੰਨੇ ਪ੍ਰਮੰਨੇ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਦੱਸਿਆ ਕਿ ਵਿਦਿਆਰਥਣ ਰਮਨਦੀਪ ਕੌਰ ਵਾਸੀ ਪਿੰਡ ਖੋਖਰ ਡਾਕਖਾਨਾ ਫਤਿਹਗੜ੍ਹ ਚੂੜੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜਿਸ ਨੇ ਬਾਰਵੀਂ 71 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਈ ਸੀ ਅਤੇ ਪੀ.ਟੀ.ਈ ਵਿਚੋਂ ਉਸ ਦੇ ਓਵਰਆਲ 70 ਸਕੋਰ ਸਨ, ਜੋ 7.5 ਬੈਂਡ ਬਣਦੇ ਹਨ, ਏਜੰਟ ਦੀ ਗਲਤੀ ਕਾਰਨ ਨਿਊਜ਼ੀਲੈਂਡ ਵਲੋਂ ਉਸ ਨੂੰ ਰਫਿਊਜ ਕਰ ਦਿੱਤਾ ਗਿਆ। ਬਾਅਦ ਵਿਚ ਰਮਨਦੀਪ ਕੌਰ ਨੇ ਸਾਡੇ ਨਾਲ ਸੰਪਰਕ ਕੀਤਾ, ਅਸੀਂ ਉਸ ਦੇ ਰਫਿਊਜਲ ਦੇ ਕਾਰਨ ਨੂੰ ਦੇਖਦੇ ਹੋਏ ਆਪਣੇ ਢੰਗ ਨਾਲ ਵਧੀਆ ਤਰੀਕੇ ਰਾਹੀਂ ਫਾਈਲ ਤਿਆਰ ਕਰਕੇ ਨਿਊਜ਼ੀਲੈਂਡ ਉਸੇ ਹੀ ਕਾਲਜ ਵਿਚ ਅਪਲਾਈ ਕਰਕੇ ਰਮਨਦੀਪ ਕੌਰ ਦਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਪੂਰਾ ਕੀਤਾ। ਗੈਵੀ ਕਲੇਰ ਨੇ ਕਿਹਾ ਕਿ ਨਿਊਜ਼ੀਲੈਂਡ ਦਾ ਵੀਜ਼ਾ ਸਿਰਫ ਉਹ ਏਜੰਟ ਲਗਵਾ ਸਕਦਾ ਹੈ ਜਿਸ ਨੂੰ ਨਿਊਜ਼ੀਲੈਂਡ ਦੇ ਸਟੱਡੀ ਵੀਜੇ ਨੂੰ ਲੈ ਕੇ ਚੰਗੀ ਜਾਣਕਾਰੀ ਹੋਵੇ ਕਿਉਂਕਿ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਉਣਾ ਦਾ ਹਰ ਏਜੰਟ ਦੇ ਵੱਸ ਦੀ ਗੱਲ ਨਹੀਂ ਹੈ। ਗੈਵੀ ਕਲੇਰ ਨੇ ਕਿਹਾ ਕਿ ਇਸ ਸਮੇਂ ਵਿਦੇਸ਼ ਜਾਣ ਲਈ ਵਿਦਿਆਰਥੀਆਂ ਕੋਲ ਨਿਊਜ਼ੀਲੈਂਡ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਹੈ ਕਿਉਂਕਿ ਨਿਊਜ਼ੀਲੈਂਡ ਜਿੱਥੇ ਰਿਫਿਊਜਲ ਵਾਲੇ ਵਿਦਿਆਰਥੀਆਂ ਨੂੰ ਵੀਜੇ ਦੇ ਰਿਹਾ ਹੈ ਉੱਥੇ ਨਾਲ ਹੀ ਗੈਪ ਵਾਲੇ ਵਿਦਿਆਰਥੀਆਂ ਦਾ ਵੀ ਸਵਾਗਤ ਕਰ ਰਿਹਾ ਹੈ। ਗੈਵੀ ਕਲੇਰ ਅੱਗੇ ਕਿਹਾ ਕਿ ਨਿਊਜ਼ੀਲੈਂਡ ਸਿਰਫ ਉਹਨਾਂ ਏਜੰਟਸ ਨੂੰ ਵੀਜੇ ਦੇ ਰਿਹਾ ਹੈ ਜੋ ਵੀਜਾ ਸਲਾਹਕਾਰ ਨਿਊਜ਼ੀਲੈਂਡ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਥੋਂ ਦੀਆਂ ਯੂਨੀਵਰਸਿਟੀ ਨਾਲ ਸਿੱਧੇ ਸੰਪਰਕ ਵਿਚ ਹਨ। ਉਨ੍ਹਾਂ ਦੱਸਿਆ ਕਿ ‘ਗੈਵੀ ਕਲੇਰ ਟੀਮ ਗਲੋਬਲ’ ਦੇ ਮਾਹਿਰ ਵਕੀਲ ਜੋ ਨਿਊਜ਼ੀਲੈਂਡ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਅਤੇ ਉਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਿੱਧਾ ਰਾਬਤਾ ਰੱਖਦੇ ਹਨ, ਉਨ੍ਹਾਂ ਦੇ ਹੀ ਵੀਜੇ ਆ ਰਹੇ। ਉਨ੍ਹਾਂ ਦੱਸਿਆ ਕਿ ਜਿਥੇ ਸਾਡੀ ਸੰਸਥਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਉਥੇ ਹੀ ਅਸੀਂ ਪਿਛਲੇ ਕਰੀਬ 13-14 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਵੱਖ ਵੱਖ ਦੇਸ਼ਾਂ ਦੀਆਂ ਸਟੱਡੀ ਵੀਜੇ ਸਬੰਧੀ ਸੇਵਾਵਾਂ ਦੇ ਰਹੇ ਹਾਂ । ਗੈਵੀ ਕਲੇਰ ਨੇ ਕਿਹਾ ਕਿ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਸੀਂ ਅੱਜ ਇਕ ਹੋਰ ਵੱਡੀ ਆਫਰ ਦੇਣ ਜਾ ਰਹੇ ਹਾਂ, ਜਿਸ ਵਿਚ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਦੀ ਅੰਬੈਸੀ ਦੀ ਫੀਸ ਜੋ ਕਿ 50 ਹਜਾਰ ਰੁਪਏ ਹੈ, ਉਹ ਵੀ ਅਸੀਂ ਆਪਣੇ ਕੋਲੋ ਅਦਾ ਕਰਾਂਗੇ ਅਤੇ ਵੀਜ਼ਾ ਆਉਣ ਤੋਂ ਬਾਅਦ ਹੀ ਉਨ੍ਹਾਂ ਕੋਲ ਫੀਸ ਲਈ ਜਾਵੇਗੀ। ਅਸੀਂ ਇਕ ਗਰੰਟੀ ਦਿੰਦੇ ਹਾਂ ਕਿ ਜਿਹੜਾ ਵਿਦਿਆਰਥੀ ਨਵੰਬਰ ਜਾਂ ਜਨਵਰੀ ਇਨਟੇਕ ਲਈ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰੇਗਾ, ਉਸ ਨੂੰ ਗਰੰਟੀ ਨਾਲ ਵੀਜ਼ਾ ਲਗਵਾ ਕੇ ਦਿੱਤਾ ਜਾਵੇਗਾ। ਗੈਵੀ ਕਲੇਰ ਨੇ ਦੱਸਿਆ ਕਿ ਨਿਊਜੀਲੈਂਡ ਦਾ ਗਰੀਨ ਲਿਸਟ ਕੋਰਸ ਲੈਣ ਵਾਲੇ ਵਿਦਿਆਰਥੀਆਂ ਨੂੰ ਜਿਥੇ ਵੀਜਾ ਆਸਾਨੀ ਨਾਲ ਮਿਲਦਾ ਹੈ, ਉਥੇ ਨਾਲ ਹੀ ਪੜਾਈ ਤੋਂ ਤੁਰੰਤ ਬਾਅਦ ਨਿਊਜੀਲੈਂਡ ਦਾ ਵਰਕ ਪਰਮਿਟ ਜਿਥੇ ਆਸਨੀ ਨਾਲ ਮਿਲਦਾ ਹੈ, ਉਥੇ ਨਾਲ ਪੀ.ਆਰ. ਲੈਣ ਵਿਚ ਵੀ ਲਾਭ ਮਿਲਦਾ ਹੈ। ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸ਼ੋਸਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ। ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਹਰ ਰੋਜ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਦਫ਼ਤਰ ਵਿਖੇ ਮਿਲਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਰੈਲੀ ਸਰਕਾਰ ਦੇ ਕਫਨ ’ਚ ਆਖਰੀ ਕਿੱਲ੍ਹ ਸਾਬਤ ਹੋਵੇਗੀ : ਡਿੰਪਾ ਅਗਲੀ ਖ਼ਬਰ ਬੰਦੀ ਛੋੜ ਦਿਵਸ ਮੌਕੇ ਮੁਤਵਾਜ਼ੀ ਜਥੇਦਾਰ ਭਾਈ ਮੰਡ ਪੜ੍ਹਣਗੇ ਕੌਮ ਦੇ ਨਾਮ ਸੰਦੇਸ਼- ਭਾਈ ਸਖੀਰਾ
Ad Position 24