26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਿੰਡ ਤਰਸਿੱਕਾ ’ਚ ਗੁਰਮਤਿ ਸਮਾਗਮ 28 ਨੂੰ

ਤਰਸਿੱਕਾ, 25 ਅਕਤੂਬਰ (ਅਤਰ ਸਿੰਘ ਤਰਸਿੱਕਾ)-ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸੰਤ ਬਾਬਾ ਜਸਵੰਤ ਸਿੰਘ ਦੀ ਸਾਲਾਨਾ ਬਰਸੀ ਗੁਰਦੁਆਰਾ ਪੱਤੀ ਸਰਦਾਰਾਂ ਦੀ ਪਿੰਡ ਤਰਸਿੱਕਾ ਵਿਖੇ 28 ਅਕਤੂਬਰ ਬੁੱਧਵਾਰ ਨੂੰ ਸ਼ਾਮ 5 ਤੋਂ ਰਾਤ 10 ਵਜੇ ਤੱਕ ਗੁਰਮਤਿ ਸਮਾਗਮ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਗਿਆਨੀ ਬੂਟਾ ਸਿੰਘ ਅਨਮੋਲ ਤਰਸਿੱਕਾ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ’ਚ ਭਾਈ ਰਣਜੀਤ ਸਿੰਘ ਰਿਆਲੀ ਕਵੀਸ਼ਰ ,ਬਾਬਾ ਗੁਰਦੀਪ ਸਿੰਘ ਗੁਰਦੁਆਰਾ ਟਾਹਲਾ ਸਾਹਿਬ ਪੁਲ ਨਹਿਰ ਤਰਸਿੱਕਾ, ਬਾਬਾ ਅਜੈਬ ਸਿੰਘ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ, ਬਾਬਾ ਦਰਸ਼ਨ ਦਾਸ ਟਾਂਗਰਾ, ਬਾਬਾ ਅਮਰ ਸਿੰਘ ਗੁਰਦੁਆਰਾ ਸੰਤਸਰ ਜੱਬੋਵਾਲ ,ਬਾਬਾ ਬਚਿੱਤਰ ਸਿੰਘ ਤਰਸਿੱਕਾ, ਬਾਬਾ ਦਲੇਰ ਸਿੰਘ ਸਾਧਪੁਰ, ਬਾਬਾ ਜਰਨੈਲ ਸਿੰਘ ਤਰਸਿੱਕਾ ਤੇ ਬਾਬਾ ਗੁਰਸੇਵਕ ਸਿੰਘ ਛੱਜਲਵੱਡੀ ਆਦਿ ਮਹਾਂਪੁਰਸ਼ ਸੰਗਤਾਂ ਨੂੰ ਕੀਰਤਨ ਤੇ ਕਥਾ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ ।

Ad Position 21
No active advertisement
ਅਜੀਤ ਡੈਸਕ 26-10-2026

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਭਾ ਦੇ ਮਰਹੂਮ ਅਹੁਦੇਦਾਰਾਂ ਪ੍ਰਿੰ: ਕੌੜਾ, ਪ੍ਰਵਾਨਾ, ਬਾਬੁਲ, ਬੁਤਾਲਵੀ,... ਅਗਲੀ ਖ਼ਬਰ ਥਾਣਾ ਬਿਆਸ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ
Ad Position 24