01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਸੰਤ ਸਿੰਘ ਗਿੱਲ ਹਦਾਇਤਪੁਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਚਵਿੰਡਾ ਦੇਵੀ, 1 ਅਕਤੂਬਰ (ਸਤਪਾਲ ਸਿੰਘ ਢੱਡੇ)—ਸਥਾਨਕ ਕਸਬੇ ਤੋਂ ਨਜ਼ਦੀਕ ਪੈਂਦੇ ਪਿੰਡ ਹਦਾਇਤਪੁਰ ਦੇ ਸਰਪੰਚ ਰਵਿੰਦਰ ਸਿੰਘ ਗਿੱਲ ਅਤੇ ਮਗਵਿੰਦਰ ਸਿੰਘ ਗਿੱਲ ਦੇ ਪਿਤਾ ਸ੍ਰ. ਜੋਗਾ ਸਿੰਘ ਗਿੱਲ ਦੇ ਭਰਾ ਅਤੇ ਸੁਖਪਾਲ ਸਿੰਘ ਗਿੱਲ ਦੇ ਤਾਇਆ ਸ੍ਰ.

Ad Position 21
No active advertisement
ਅਜੀਤ ਡੈਸਕ 02-10-2026
ਚਵਿੰਡਾ ਦੇਵੀ, 1 ਅਕਤੂਬਰ (ਸਤਪਾਲ ਸਿੰਘ ਢੱਡੇ)—ਸਥਾਨਕ ਕਸਬੇ ਤੋਂ ਨਜ਼ਦੀਕ ਪੈਂਦੇ ਪਿੰਡ ਹਦਾਇਤਪੁਰ ਦੇ ਸਰਪੰਚ ਰਵਿੰਦਰ ਸਿੰਘ ਗਿੱਲ ਅਤੇ ਮਗਵਿੰਦਰ ਸਿੰਘ ਗਿੱਲ ਦੇ ਪਿਤਾ ਸ੍ਰ. ਜੋਗਾ ਸਿੰਘ ਗਿੱਲ ਦੇ ਭਰਾ ਅਤੇ ਸੁਖਪਾਲ ਸਿੰਘ ਗਿੱਲ ਦੇ ਤਾਇਆ ਸ੍ਰ. ਬਸੰਤ ਸਿੰਘ ਗਿੱਲ, ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਹਦਾਇਤਪੁਰ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ੍ਰ. ਬਸੰਤ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਭਾਈ ਸਰਵਣ ਸਿੰਘ ਅਰਦਾਸੀਏ ਵਲੋਂ ਸ੍ਰ. ਬਸੰਤ ਸਿੰਘ ਗਿੱਲ ਦੀ ਆਤਮਿਕ ਸ਼ਾਂਤੀ ਅਤੇ ਗੁਰੂ ਚਰਨਾਂ ਵਿਚ ਨਿਵਾਸ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮਹੰਤ ਸ੍ਰੀ ਕਿਰਪਾਲ ਦਾਸ ਸਰਹਾਲੇ ਵਾਲੇ, ਮਹੰਤ ਹਿੰਮਤ ਪ੍ਰਕਾਸ਼ ਸਰਹਾਲੇ ਵਾਲੇ ਅਤੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲਿਆਂ ਸਮੇਤ ਧਾਰਮਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ੍ਰ. ਤਲਬੀਰ ਸਿੰਘ ਗਿੱਲ, ਕਾਂਗਰਸ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, ਭਾਰਤੀ ਜਨਤਾ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਸ੍ਰ. ਪ੍ਰਦੀਪ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਅਜਨਾਲਾ ਦੇ ਇੰਚਾਰਜ ਸ੍ਰ. ਜੋਧ ਸਿੰਘ ਸਮਰਾ, ਮੈਂਬਰ ਪਾਰਲੀਮੈਂਟ ਸ੍ਰ. ਗੁਰਜੀਤ ਸਿੰਘ ਔਜਲਾ ਦੇ ਸਪੁੱਤਰ ਬਾਬਰ ਸਿੰਘ ਔਜਲਾ ਅਤੇ ਮਗਵਿੰਦਰ ਸਿੰਘ ਖਾਪੜਖੇਰੀ ਮੈਂਬਰ ਐੱਸ.ਜੀ.ਪੀ.ਸੀ. ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਅਮਨਦੀਪ ਸਿੰਘ ਛੀਨਾ ਪ੍ਰਧਾਨ ਆੜਤੀ ਐਸੋਸੀਏਸ਼ਨ ਅੰਮ੍ਰਿਤਸਰ, ਰਕੇਸ਼ ਪਰਾਸ਼ਰ ਪੀ.ਏ. ਸ੍ਰ. ਬਿਕਰਮ ਸਿੰਘ ਮਜੀਠੀਆ, ਰਮਨ ਬਖਸ਼ੀ ਸਾਬਕਾ ਡਿਪਟੀ ਮੇਅਰ, ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ, ਭੁਪਿੰਦਰ ਸਿੰਘ ਸੱਚਰ, ਸਾਬਕਾ ਚੇਅਰਮੈਨ ਪਰਗਟ ਸਿੰਘ ਚੋਗਾਵਾਂ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਮਰੜੀ, ਸਰਪੰਚ ਗੁਰਭੇਜ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਪ੍ਰੇਮ ਸਿੰਘ ਸੋਨੀ ਕੱਥੂਨੰਗਲ ਮੈਂਬਰ ਬਲਾਕ ਸੰਮਤੀ, ਬੱਬੀ ਭਗਵਾਂ, ਕਸ਼ਮੀਰ ਸਿੰਘ ਸੰਧੂ, ਜਗੀਰ ਸਿੰਘ ਸੰਧੂ, ਦਲਜੀਤ ਸਿੰਘ ਸੰਧੂ, ਚਰਨਜੀਤ ਸਿੰਘ, ਕੌਂਸਲਰ ਪ੍ਰਿੰਸ ਨਈਅਰ, ਬਿੱਟੂ ਪ੍ਰਧਾਨ ਮਜੀਠਾ, ਸ਼ਿਵਰਾਜ ਸਿੰਘ ਬਾਠ, ਮਿੱਠਾ ਸਰਪੰਚ ਚੰਨਣਕੇ, ਚੇਅਰਮੈਨ ਸਿਕੰਦਰ ਸਿੰਘ ਭੋਏਵਾਲ, ਮਲਕੀਤ ਸਿੰਘ ਭੀਡੀਓ, ਅਮਨਦੀਪ ਸਿੰਘ ਮੰਨਣ ਭੀਡੀਓ, ਐਕਸੀਅਨ ਸੁਖਜਿੰਦਰ ਸਿੰਘ ਅਤੇ ਪੰਚਾਇਤ ਸੈਕਟਰੀ ਰਮਨ ਸ਼ਰਮਾ, ਦਿਲਬਾਗ ਸਿੰਘ ਧੰਜੂ, ਗੁਰਦੇਵ ਸਿੰਘ ਗਿੱਲ, ਸਵਰਨਜੀਤ ਸਿੰਘ ਕਰਾਲੀਆਂ, ਮੱਖਣ ਸਿੰਘ ਹਰੀਆਂ, ਦਿਲਜੀਤ ਸਿੰਘ ਸ਼ਾਹ ਹਰੀਆਂ, ਪਲਵਿੰਦਰ ਸਿੰਘ ਸਾਬਕਾ ਸਰਪੰਚ ਹਰੀਆਂ, ਗੁਰਬੀਰ ਸਿੰਘ ਬਾਸਰਕੇ, ਜਗਰੂਪ ਸਿੰਘ ਮੰਡ, ਸਰਪੰਚ ਸਤਨਾਮ ਸਿੰਘ ਨਾਗ, ਬਲਦੇਵ ਸਿੰਘ ਸਾਬਕਾ ਸਰਪੰਚ ਚਵਿੰਡਾ ਦੇਵੀ, ਮਨਪ੍ਰੀਤ ਸਿੰਘ ਉੱਪਲ ਸਰਪੰਚ, ਤਸਵੀਰ ਸਿੰਘ ਭੁੱਲਰ, ਲਾਟੀ ਸਰਪੰਚ ਚਵਿੰਡਾ ਦੇਵੀ, ਸਰਪੰਚ ਨਿਸ਼ਾਨ ਸਿੰਘ ਭੰਗਾਲੀ, ਸਰਵਣ ਸਿੰਘ ਨਿਜਾਮਪੁਰ, ਅਮਨਦੀਪ ਸਿੰਘ ਝੰਡੇਰ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਨੇਪਾਲ, ਅਰਬਿੰਦਰ ਸਿੰਘ ਸਰਪੰਚ ਸਹਿਣੇਵਾਲੀ, ਸਰਬਜੀਤ ਸਿੰਘ ਬਾਜਵਾ, ਬਿਨੀ ਰੰਧਾਵਾ, ਅਜੀਤਪਾਲ ਸਮਰਾ, ਕੈਮੀ ਅਟਾਰੀ, ਗੁਰਲਾਲ ਸਿੰਘ ਗਿੱਲ, ਤਰਸੇਮ ਸਿੰਘ ਡਾਰੀਕੇ, ਸਤਨਾਮ ਸਿੰਘ ਡੈਰੀਕੇ, ਦਲਜੀਤ ਸਿੰਘ ਡਾਰੀਕੇ, ਇਕਬਾਲ ਸਿੰਘ ਗਿੱਲ, ਦਾਰਾ ਸਿੰਘ ਗਿੱਲ, ਗੁਰਮੁਖ ਸਿੰਘ ਗਿੱਲ, ਅੰਗਰੇਜ਼ ਸਿੰਘ ਗਿੱਲ, ਸਰਦੂਲ ਸਿੰਘ, ਜਰਨੈਲ ਸਿੰਘ, ਜਗਦੀਪ ਸਿੰਘ, ਪਲਵਿੰਦਰ ਸਿੰਘ ਭੰਗਾਲੀ, ਹਰਦੇਵ ਸਿੰਘ ਪੰਜਗਰਾਈ, ਦਿਲਜਿੰਦਰ ਸਿੰਘ, ਦਿਲਬਾਗ ਸਿੰਘ ਮੁਕੰਦਪੁਰ, ਸੁਖਨੰਦਨ ਸਿੰਘ, ਪ੍ਰੋ. ਰਾਜਬੀਰ ਸਿੰਘ ਸੋਹੀ, ਪ੍ਰੋ. ਅਜੇਪਾਲ ਸਿੰਘ ਢਿੱਲੋਂ, ਪਰਮਜੀਤ ਸਿੰਘ ਹੇਰ, ਸੁਰਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਪੰਨੂ, ਮਹਾਂਬੀਰ ਸਿੰਘ, ਸੁਖਵਿੰਦਰ ਸਿੰਘ, ਬਵਜੋਤ ਸਿੰਘ, ਮਹਿਤਾਬ ਸਿੰਘ, ਗੁਰਕੀਰਤ ਸਿੰਘ, ਏਕਮ ਸਿੰਘ, ਸਰਪ੍ਰੀਤ ਸਿੰਘ ਅਤੇ ਹਿੰਮਤ ਸਿੰਘ ਗਿੱਲ, ਕੁਲਦੀਪ ਸਿੰਘ ਕਾਹਲੋਂ ਸਮੇਤ ਹੋਰਨਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ੍ਰ. ਬਸੰਤ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਟ ਕੀਤੀ। ਸਟੇਜ ਸੈਕਟਰੀ ਦੀ ਸੇਵਾ ਕੁਲਦੀਪ ਸਿੰਘ ਕਾਲੋ ਵਲੋਂ ਨਿਭਾਈ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਸਮਾਗਮ ਵਿਚ ਪਹੁੰਚ ਕੇ ਦੁੱਖ ਸਾਂਝਾ ਕਰਨ ਵਾਲੀਆਂ ਸਮੂਹ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ ਅੱਜ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ’ਚ ਸ਼ੁਰੂ ਕੀਤੀ ਝੋਨੇ ਦੀ ਖ਼ਰੀਦ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੀਤਾ ਸੀ.ਬੀ.ਐੱਸ.ਈ. ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ
Ad Position 24