01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਾਖਰਪੁਰ ਦੀ ਦਾਣਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਚੇਅਰਮੈਨ ਬੋਪਾਰਾਏ ਨੇ ਸ਼ੁਰੂ ਕਰਵਾਈ

ਜੈਂਤੀਪੁਰ, 1 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਅੱਜ ਸਥਾਨਕ ਦਾਣਾ ਮੰਡੀ ਪਾਖਰਪੁਰ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਇਸ ਦਾ ਰਸਮੀ ਉਦਘਾਟਨ ਮਾਰਕੀਟ ਕਮੇਟੀ ਮਜੀਠਾ ਦੇ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ ਨੇ ਕੀਤਾ ।

Ad Position 21
No active advertisement
ਅਜੀਤ ਡੈਸਕ 02-10-2026
ਜੈਂਤੀਪੁਰ, 1 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਅੱਜ ਸਥਾਨਕ ਦਾਣਾ ਮੰਡੀ ਪਾਖਰਪੁਰ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਇਸ ਦਾ ਰਸਮੀ ਉਦਘਾਟਨ ਮਾਰਕੀਟ ਕਮੇਟੀ ਮਜੀਠਾ ਦੇ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ ਨੇ ਕੀਤਾ । ਖਰੀਦ ਦੀ ਸ਼ੁਰੂਆਤ ਕਰਦਿਆਂ ਬੋਪਾਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਬੱਲ ਨੇ ਕਿਹਾ ਕਿ ਆੜ੍ਹਤੀਏ ਕਿਸਾਨਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ । ਇਸ ਮੌਕੇ ਕਰਨਾ ਪਵੇ ਇਸ ਮੌਕੇ ਇਸ. ਅਸੀਸ ਮਹਾਜਨ, ਏ ਆਰ ਕੁਲਦੀਪ ਸਿੰਘ ਕਾਹਲੋਂ, ਬੌਬੀ ਸੋਢੀ, ਦਿਲਬਾਗ ਸਿੰਘ ਸੋਹੀ, ਹਰਪ੍ਰੀਤ ਸਿੰਘ ਹੈਪੀ ਬੱਜੂਮਾਨ, ਮਨਜੀਤ ਸਿੰਘ ਮੰਨੂ ਬੱਲ, ਦਲਬੀਰ ਸਿੰਘ ਬੱਲ, ਜਸਬੀਰ ਸਿੰਘ ਬੱਲ ਸ਼ੇਖੂਪੁਰਾ, ਗੁਰਪ੍ਰੀਤ ਸਿੰਘ ਗੋਪੀ ਕਾਹਲੋਂ, ਸੋਨੂੰ ਸੋਢੀ, ਰੋਬਿਨ ਸਿੰਘ ਉਪਲ,ਬਲਜਿੰਦਰ ਸਿੰਘ ਬੱਜੂਮਾਨ, ਜਗਦੀਪ ਸਿੰਘ ਬੂਰਾ, ਨਵਰੋਜ ਸਿੰਘ, ਵਿਪਨ ਕੁਮਾਰ ਸੋਢੀ, ਰਿੰਕੂ ਸੋਢੀ, ਬਿੱਟੂ ਪੁਰੀ, ਮਹੇਸ਼ ਦਾਸ ਖੋਸਲਾ, ਹਰਮਨ ਸਿੰਘ ਟਰਪਈ, ਸੰਜੀਵ ਕੁਮਾਰ ਬਿੱਲਾ ਸੋਢੀ, ਪ੍ਰਦੀਪ ਕੁਮਾਰ ਪੁਰੀ, ਬਿੱਟੂ ਪੁਰੀ, ਗੁਰਪ੍ਰੀਤ ਸਿੰਘ ਐੱਚ. ਆਰ., ਇੰਦਰਜੀਤ ਸਿੰਘ ਰੰਧਾਵਾ, ਨਵਰੋਜ ਸਿੰਘ ਬੱਜੂਮਾਨ,ਅਵਤਾਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ . 01 ਏਐਸਆਰ46
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਨੇ ਕਰਵਾਈ ਸਰਕਾਰੀ ਖਰੀਦ ਸ਼ੁਰੂ ਅਗਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ’ਚ ਗਾਂਧੀ ਜਯੰਤੀ ਅਤੇ ਸ਼ਾਸਤਰੀ ਜਯੰਤੀ ਮਨਾਈ
Ad Position 24